Headlines

ਸੰਘਾ ਪਰਿਵਾਰ ਨੂੰ ਸਦਮਾ-ਮਾਤਾ ਗੁਰਮੀਤ ਕੌਰ ਸੰਘਾ ਦਾ ਸਦੀਵੀ ਵਿਛੋੜਾ

ਸਰੀ ( ਮਾਂਗਟ )- ਸਰੀ ਨਿਵਾਸੀ ਤੇ “ਸਰਬੱਤ ਦਾ ਭਲਾ ਏਡ ਸੋਸਾਇਟੀ” ਦੇ ਸੇਵਾਦਾਰ ,ਬਲਜਿੰਦਰ ਸਿੰਘ ਸੰਘਾ   ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਮੀਤ ਕੌਰ (ਸੁਪਤਨੀ ਸਵ. ਗੁਰਮੇਲ ਸਿੰਘ ਸੰਘਾ ) ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 84 ਸਾਲ ਦੇ ਸਨ। ਉਹ ਆਪਣੇ ਪਿੱਛੇ  ਦੋ ਪੁੱਤਰ ਬਲਜਿੰਦਰ ਸਿੰਘ ਸੰਘਾ  ਤੇ ਬਲਵਿੰਦਰ ਸਿੰਘ ਸੰਘਾ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 6 ਅਕਤੂਬਰ ਦਿਨ ਐਤਵਾਰ ਨੂੰ ਬਾਦ ਦੁਪਹਿਰ 3 ਵਜੇ Riverside  ਫਿਊਨਰਲ ਹੋਮ 7410 Hopcott Road Delta ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ 8115  132 ਸਟ੍ਰੀਟ ਸਰੀ ਵਿਖੇ ਸ਼ਾਮ 5 ਵੱਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 778 882 6149  ਤੇ ਸੰਪਰਕ ਕੀਤਾ ਜਾ ਸਕਦਾ ਹੈ।