Canadaਵਿੰਨੀਪੈਗ ਵਿਚ ਦੇਬੀ ਲਾਈਵ ਸ਼ੋਅ 18 ਅਕਤੂਬਰ ਨੂੰ S.S. Chohla2 months ago01 mins ਵਿੰਨੀਪੈਗ (ਸ਼ਰਮਾ)-ਹਰਮੇਲ ਧਾਲੀਵਾਲ ਵਲੋਂ ਦੇਬੀ ਲਾਈਵ ਸ਼ੋਅ ਮਿਤੀ 18 ਅਕਤੂਬਰ ਦਿਨ ਸ਼ੁਕਰਵਾਰ ਨੂੰ ਸ਼ਾਮ 7 ਵਜੇ 364 ਸਮਿਥ ਸਟਰੀਟ ਬਰਟਨ ਥੀਏਟਰ ਵਿਖੇ ਕਰਵਾਇਆ ਜਾ ਰਿਹਾ ਹੈ। ਟਿਕਟਾਂ ਤੇ ਹੋਰ ਜਾਣਕਾਰੀ ਲਈ ਹਰਮੇਲ ਧਾਲੀਵਾਲ ਨਾਲ ਫੋਨ ਨੰਬਰ 204-583-0303 ਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous: ਮਿੱਠੂ ਬਰਾੜ ਨੂੰ ਸਰਪੰਚ ਚੁਣੇ ਜਾਣ ਤੇ ਵਧਾਈਆਂNext: ਕੰਸਰਵੇਟਿਵ ਸਰਕਾਰ ਬਣਨ ‘ਤੇ ਸਰੀ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਜੋਹਨ ਰਸਟੈਡ