Canadaਵਿੰਨੀਪੈਗ ਵਿਚ ਸ਼ੈਰੀ ਮਾਨ ਤੇ ਕੁਲਬੀਰ ਝਿੰਜਰ ਦਾ ਸ਼ੋਅ 2 ਨਵੰਬਰ ਨੂੰ S.S. Chohla2 months ago01 mins ਵਿੰਨੀਪੈਗ (ਸ਼ਰਮਾ)- ਯਾਰ ਅਣਮੁੱਲੇ ਐਂਟਰਟੇਨਮੈਂਟ ਵਲੋਂ ਪ੍ਰਸਿੱਧ ਗਾਇਕ ਸ਼ੈਰੀ ਮਾਨ ਤੇ ਕੁਲਬੀਰ ਝਿੰਜਰ ਦਾ ਲਾਈਵ ਸ਼ੋਅ 2 ਨਵੰਬਰ ਨੂੰ ਸੈਨੇਟੇਨੀਅਰ ਕਨਸਰਟ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਅਮਰੀਕ ਸਮਰਾ ਨਾਲ ਫੋਨ ਨੰਬਰ 204-599-4467 ਉਪਰ ਸੰਪਰਕ ਕੀਤਾ ਜਾ ਸਕਦਾ ਹੈ। Post navigation Previous: ਕੈਨੇਡਾ ਪੋਸਟ ਵੱਲੋਂ ਦੀਵਾਲੀ ਦੇ ਆਗਮਨ ਮੌਕੇ ਨਵੀਂ ਡਾਕ ਟਿਕਟ ਜਾਰੀNext: ਐਨਡੀਪੀ ਉਮੀਦਵਾਰ ਰਾਜ ਚੌਹਾਨ ਵੱਲੋਂ ਬਰਨਬੀ ਵਿੱਚ ਨੁੱਕੜ ਮੀਟਿੰਗਾਂ
ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ S.S. Chohla16 hours ago13 hours ago 0