ਸਰੀ ( ਦੇ ਪ੍ਰਿ ਬਿ)-ਇਸ 19 ਅਕਤੂਬਰ ਨੂੰ ਬੀਸੀ ਲੈਜਿਸਲੇਚਰ ਲਈ ਪੈ ਰਹੀਆਂ ਵੋਟਾਂ ਵਿਚ ਸਰੀ ਦੇ 10 ਹਲਕੇ ਬਹੁਤ ਹੀ ਮਹੱਤਵਪੂਰਣ ਹਨ। ਸੱਤਾ ਲਈ ਮੁੱਖ ਮੁਕਾਬਲੇ ਵਿਚ ਬੀਸੀ ਕੰਸਰਵੇਟਿਵ ਤੇ ਬੀਸੀ ਐਨ ਡੀ ਪੀ ਦਾ ਪੂਰੇ ਸੂਬੇ ਵਿਚੋਂ ਸਭ ਤੋ ਵੱਧ ਧਿਆਨ ਸਰੀ ਵੱਲ ਹੈ। ਚਰਚਾ ਹੈ ਕਿ ਸਰੀ ਹੀ ਅਗਲੀ ਸਰਕਾਰ ਦੀ ਕਾਇਮੀ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਾ ਸ਼ਹਿਰ ਹੈ। ਬੀਤੇ ਵਿਚ ਵੀ ਅਜਿਹਾ ਹੀ ਵਾਪਰਦਾ ਆਇਆ ਹੈ। ਇਸ ਲਈ ਦੋਵੇਂ ਮੁੱਖ ਪਾਰਟੀਆਂ ਸਰੀ ਦੇ ਵੋਟਰਾਂ ਦਾ ਫੈਸਲਾ ਬਹੁਤ ਹੀ ਗਹੁ ਨਾਲ ਵੇਖ ਰਹੀਆਂ ਹਨ।
ਸਰੀ ਦੇ 10 ਹਲਕਿਆਂ ਵਿੱਚ 37 ਉਮੀਦਵਾਰ ਮੈਦਾਨ ਵਿੱਚ ਹਨ-
ਹਲਕਾਵਾਰ ਉਮੀਦਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਸਰੀ-ਨਿਊਟਨ
• ਜੈਸੀ ਸੂਨੜ, ਬੀ.ਸੀ. ਐਨ.ਡੀ.ਪੀ• ਅੰਮ੍ਰਿਤ ਬਿੜਿੰਗ, ਫਰੀਡਮ ਪਾਰਟੀ ਆਫ ਬੀ.ਸੀ• ਜਪਰੀਤ ਲਹਿਲ, ਆਜ਼ਾਦ • ਤੇਗਜੋਤ ਬੱਲ, ਕੰਸਰਵੇਟਿਵ ਪਾਰਟੀ
ਸਰੀ ਨੌਰਥ-
• ਮਨਦੀਪ ਧਾਲੀਵਾਲ, ਕੰਸਰਵੇਟਿਵ ਪਾਰਟੀ • ਕਿਰਨ ਹੁੰਦਲ, ਫਰੀਡਮ ਪਾਰਟੀ ਆਫ ਬੀ.ਸੀ • ਸ਼ੌਕ ਨਿੱਝਰ, ਆਜ਼ਾਦ • ਸਿਮ ਸੰਧੂ, ਬੀ.ਸੀ. ਗਰੀਨ ਪਾਰਟੀ
• ਰਚਨਾ ਸਿੰਘ, ਬੀ.ਸੀ. ਐਨ.ਡੀ.ਪੀ
ਸਰੀ ਸਿਟੀ ਸੈਂਟਰ-
• ਰਿਆਨ ਐਬੋਟ, ਬੀ ਸੀ ਕਮਿਊਨਿਸਟ ਪਾਰਟੀ • ਆਮਨਾ ਸ਼ਾਹ, ਬੀ.ਸੀ. ਐਨ.ਡੀ.ਪੀ • ਕੋਲਿਨ ਬੌਇਡ, ਬੀ ਸੀ ਗ੍ਰੀਨ ਪਾਰਟੀ • ਜੀਸ਼ਾਨ ਵਾਹਲਾ ਬੀ.ਸੀ ਕੰਸਰਵੇਟਿਵ • ਸਈਦ ਨਗੀਬ ਆਜ਼ਾਦ।
ਸਰੀ-ਗਿਲਡਫੋਰਡ
• ਗੈਰੀ ਬੇਗ, ਬੀਸੀ ਐਨ ਡੀ ਪੀ • ਮਨਜੀਤ ਸਿੰਘ ਸਹੋਤਾ, ਬੀ.ਸੀ. ਗ੍ਰੀਨ ਪਾਰਟੀ • ਕਬੀਰ ਕੁਰਬਾਨ,ਆਜ਼ਾਦ • ਹੋਨਵੀਰ ਸਿੰਘ ਰੰਧਾਵਾ, ਕੰਸਰਵੇਟਿਵ ਪਾਰਟੀ।
ਸਰੀ-ਫਲੀਟਵੁੱਡ
• ਜਗਰੂਪ ਬਰਾੜ, ਬੀ.ਸੀ. ਐਨ.ਡੀ.ਪੀ. • ਅਵਤਾਰ ਗਿੱਲ, ਕੰਸਰਵੇਟਿਵ ਪਾਰਟੀ • ਟਿਮ ਬਿਨੇਮਾ, ਬੀ ਸੀ ਗਰੀਨ ਪਾਰਟੀ
ਸਰੀ-ਪੈਨੋਰਾਮਾ
• ਜਿੰਨੀ ਸਿਮਸ, ਬੀਸੀ. ਐਨ ਡੀ ਪੀ • ਬ੍ਰਾਇਨ ਟੇਪਰ, ਕੰਸਰਵੇਟਿਵ ਪਾਰਟੀ • ਪਰਮਜੀਤ ਰਾਏ, ਫਰੀਡਮ ਪਾਰਟੀ ਆਫ ਬੀ.ਸੀ.
ਸਰੀ-ਸਰਪੈਨਟਾਈਨ ਰਿਵਰ-
• ਬਲਤੇਜ ਸਿੰਘ ਢਿੱਲੋਂ, ਬੀ.ਸੀ. ਐਨ.ਡੀ.ਪੀ • ਲਿੰਡਾ ਹੈਪਨਰ, ਕੰਸਰਵੇਟਿਵ ਪਾਰਟੀ • ਜਿਮ ਮੈਕਮਰਟਰੀ, ਆਜ਼ਾਦ
ਸਰੀ-ਕਲੋਵਰਡੇਲ-
• ਏਲੇਨੋਰ ਸਟੁਰਕੋ, ਕੰਸਰਵੇਟਿਵ ਪਾਰਟੀ • ਮਾਈਕ ਸਟਾਰਚੁਕ, ਬੀ.ਸੀ. ਐਨ.ਡੀ.ਪੀ • ਜੂਡੀ ਮੇਲੀਅਰ, ਬੀ ਸੀ ਫਰੀਡਮ ਪਾਰਟੀ • ਪੈਟ ਮੈਕਕਚਨ, ਬੀ ਸੀ ਗ੍ਰੀਨ ਪਾਰਟੀ
ਸਰੀ ਸਾਊਥ
• ਹਾਰੂਨ ਗੱਫਾਰ, ਬੀ.ਸੀ. ਐਨ.ਡੀ.ਪੀ • ਬ੍ਰੈਂਟ ਚੈਪਮੈਨ, ਕੰਸਰਵੇਟਿਵ ਪਾਰਟੀ
ਸਰੀ-ਵਾਈਟ ਰੌਕ
• ਟ੍ਰੇਵਰ ਹੈਲਫੋਰਡ, ਕੰਸਰਵੇਟਿਵ ਪਾਰਟੀ • ਡੈਮਿਨ ਟੈਸੀ, ਲਿਬਰਟੇਰੀਅਨ • ਡੈਰਿਲ ਵਾਕਰ, ਬੀ.ਸੀ. ਐਨ.ਡੀ.ਪੀ
ਡੈਲਟਾ ਨੌਰਥ-
ਰਵੀ ਕਾਹਲੋਂ ਐਨ ਡੀ ਪੀ -ਰਾਜ ਵਾਊਲੀ ਬੀਸੀ ਕੰਸਰਵੇਟਿਵ
ਸਰੀ ਸਿਟੀ ਸੈਂਟਰ ਉਮੀਦਵਾਰ- • ਰਿਆਨ ਐਬੋਟ, ਬੀ ਸੀ ਕਮਿਊਨਿਸਟ ਪਾਰਟੀ • ਆਮਨਾ ਸ਼ਾਹ, ਬੀ.ਸੀ. ਐਨ.ਡੀ.ਪੀ • ਕੋਲਿਨ ਬੌਇਡ, ਬੀ ਸੀ ਗ੍ਰੀਨ ਪਾਰਟੀ • ਜੀਸ਼ਾਨ ਵਾਹਲਾ ਬੀ.ਸੀ ਕੰਸਰਵੇਟਿਵ • ਸਈਦ ਨਗੀਬ ਆਜ਼ਾਦ।
ਸਰੀ ਗਿਲਫੋਰਡ ਉਮੀਦਵਾਰ-• ਗੈਰੀ ਬੇਗ, ਬੀਸੀ ਐਨ ਡੀ ਪੀ • ਮਨਜੀਤ ਸਿੰਘ ਸਹੋਤਾ, ਬੀ.ਸੀ. ਗ੍ਰੀਨ ਪਾਰਟੀ • ਕਬੀਰ ਕੁਰਬਾਨ,ਆਜ਼ਾਦ • ਹੋਨਵੀਰ ਸਿੰਘ ਰੰਧਾਵਾ, ਕੰਸਰਵੇਟਿਵ ਪਾਰਟੀ।
ਸਰੀ-ਫਲੀਟਵੁੱਡ ਉਮੀਦਵਾਰ-• ਜਗਰੂਪ ਬਰਾੜ, ਬੀ.ਸੀ. ਐਨ.ਡੀ.ਪੀ. • ਅਵਤਾਰ ਗਿੱਲ, ਕੰਸਰਵੇਟਿਵ ਪਾਰਟੀ • ਟਿਮ ਬਿਨੇਮਾ, ਬੀ ਸੀ ਗਰੀਨ ਪਾਰਟੀ
ਸਰੀ ਪੈਨੋਰਾਮਾ ਉਮੀਦਵਾਰ-• ਜਿੰਨੀ ਸਿਮਸ, ਬੀਸੀ. ਐਨ ਡੀ ਪੀ • ਬ੍ਰਾਇਨ ਟੇਪਰ, ਕੰਸਰਵੇਟਿਵ ਪਾਰਟੀ • ਪਰਮਜੀਤ ਰਾਏ, ਫਰੀਡਮ ਪਾਰਟੀ ਆਫ ਬੀ.ਸੀ
ਸਰੀ ਸਰਪੈਨਟਾਈਨ ਰਿਵਰ ਉਮੀਦਵਾਰ-• ਬਲਤੇਜ ਸਿੰਘ ਢਿੱਲੋਂ, ਬੀ.ਸੀ. ਐਨ.ਡੀ.ਪੀ • ਲਿੰਡਾ ਹੈਪਨਰ, ਕੰਸਰਵੇਟਿਵ ਪਾਰਟੀ • ਜਿਮ ਮੈਕਮਰਟਰੀ, ਆਜ਼ਾਦ
ਸਰੀ ਕਲੋਵਰਡੇਲ ਉਮੀਦਵਾਰ-• ਏਲੇਨੋਰ ਸਟਰਕੋ, ਕੰਸਰਵੇਟਿਵ ਪਾਰਟੀ • ਮਾਈਕ ਸਟਾਰਚੁਕ, ਬੀ.ਸੀ. ਐਨ.ਡੀ.ਪੀ • ਜੂਡੀ ਮੇਲੀਅਰ, ਬੀ ਸੀ ਫਰੀਡਮ ਪਾਰਟੀ • ਪੈਟ ਮੈਕਕਚਨ, ਬੀ ਸੀ ਗ੍ਰੀਨ ਪਾਰਟੀ
ਸਰੀ ਸਾਊਥ ਉਮੀਦਵਾਰ-• ਹਾਰੂਨ ਗੱਫਾਰ, ਬੀ.ਸੀ. ਐਨ.ਡੀ.ਪੀ • ਬ੍ਰੈਂਟ ਚੈਪਮੈਨ, ਕੰਸਰਵੇਟਿਵ ਪਾਰਟੀ
ਸਰੀ ਵਾਈਟਰੌਕ ਉਮੀਦਵਾਰ-• ਟ੍ਰੇਵਰ ਹੈਲਫੋਰਡ, ਕੰਸਰਵੇਟਿਵ ਪਾਰਟੀ • ਡੈਮਿਨ ਟੈਸੀ, ਲਿਬਰਟੇਰੀਅਨ • ਡੈਰਿਲ ਵਾਕਰ, ਬੀ.ਸੀ. ਐਨ.ਡੀ.ਪੀ
ਡੈਲਟਾ ਨੌਰਥ–ਰਵੀ ਕਾਹਲੋਂ ਐਨ ਡੀ ਪੀ -ਰਾਜ ਵਾਊਲੀ ਬੀਸੀ ਕੰਸਰਵੇਟਿਵ