Headlines

ਨਿਸ਼ਾਨਵੀਰ ਸਿੰਘ ਨੂੰ ਪਿੰਡ ਭੀਣ ਦਾ ਸਰਪੰਚ ਚੁਣੇ ਜਾਣ ਤੇ ਵਧਾਈਆਂ

ਨਵਾਂਸ਼ਹਿਰ- ਬੀਤੇ ਦਿਨ ਹੋਈਆਂ ਪੰਚਾਇਤ ਚੋਣਾਂ ਦੌਰਾਨ ਪਿੰਡ ਭੀਣ ਦੀ ਚੋਣ ਵਿਚ ਨੌਜਵਾਨ ਨਿਸ਼ਾਨਵੀਰ ਸਿੰਘ ਸਰਪੰਚ ਚੁਣੇ ਗਏ ਹਨ। ਉਹਨਾਂ ਨਾਲ ਚੁਣੇ ਗਏ ਪੰਚਾਂ ਵਿਚ ਸ਼ਾਮਿਲ ਹਨ-1.  ਰਜਨੀ  ਪਤਨੀ  ਅਮਰਜੀਤ ਲਾਲ 2. ⁠ ਜਸਵਿੰਦਰ ਕੌਰ  ਪਤਨੀ ਬਿੰਦਰ ਕੁਮਾਰ 3. ⁠ਅਮਰੀਕ ਸਿੰਘ ਪੁੱਤਰ ਚਰਨ ਸਿੰਘ 4. ⁠ਸਰਬਜੀਤ ਰਾਮ ਪੁਤਰ ਤੀਰਥ ਰਾਮ 5. ⁠ ਸਤਵੰਤ ਸਿੰਘ ਪੁਤਰ ਜਗੀਰ ਸਿੰਘ 6. ⁠ਰਾਮ ਸਰੂਪ ਪੁਤਰ ਹੀਰਾ ਲਾਲ 7. ⁠ ਮਨਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ।

ਇਸੇ ਦੌਰਾਨ ਸਰੀ ਨਿਵਾਸੀ ਪ੍ਰਤਾਪ ਸਿੰਘ ਢਿੱਲੋਂ ਨੇ ਸਰਪੰਚ ਨਿਸ਼ਾਨਵੀਰ ਸਿੰਘ ਜੋ ਕਿ ਉਹਨਾਂ ਭਤੀਜਾ ਹੈ, ਨੂੰ ਚੋਣ ਜਿੱਤਣ ਤੇ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਹੈ ਕਿ ਉਹ ਆਪਣੀ ਟੀਮ ਨਾਲ ਪਿੰਡ ਦੇ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਪਾਉਣਗੇ। ਉਹਨਾਂ ਪਿੰਡ ਦੇ ਪਰਵਾਸੀ ਵੀਰਾਂ ਵਲੋਂ ਨਵੀਂ ਪੰਚਾਇਤ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ ਹੈ।

Leave a Reply

Your email address will not be published. Required fields are marked *