ਵਿੰਨੀਪੈਗ ( ਸ਼ਰਮਾ)- ਤਾਜ ਪ੍ਰੋ਼ਡਕਸ਼ਨ ਲਿਮਟਿਡ ਵਲੋਂ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਦਾ ਲਾਈਵ ਸ਼ੋਅ 17 ਨਵੰਬਰ ਨੂੰ 211 ਜੈਫਰਸਨ ਐਵਨਿਊ ਵਿਖੇ ਸੈਵਨ ਓਕ ਆਰਟ ਪ੍ਰੋਫਾਰਮਿੰਗ ਸੈਂਟਰ ਵਿਖੇ ਸ਼ਾਮ 6 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇਕ ਪੋਸਟਰ ਬੀਤੇ ਦਿਨ ਪ੍ਰਬੰਧਕਾਂ ਵਲੋਂ ਜਾਰੀ ਕੀਤਾ ਗਿਆ। ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396 ਜਾਂ ਸ਼ੁਰੇਸ਼ ਸ਼ਰਮਾ ਨਾਲ ਫੋਨ ਨੰਬਰ 204-218-1122 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿੰਨੀਪੈਗ ਵਿਚ ਸੂਫੀ ਗਾਇਕ ਸਰਦਾਰ ਅਲੀ ਦਾ ਲਾਈਵ ਸ਼ੋਅ 17 ਨਵੰਬਰ ਨੂੰ
