ਵਿੰਨੀਪੈਗ ( ਸ਼ਰਮਾ)- ਬੀਤੇ ਦਿਨ 3493 ਪੈਬੀਨਾ ਹਾਈਵੇ ਵਿੰਨੀਪੈਗ ਵਿਖੇ ਪੀਜ਼ਾ ਡੀਪੂ ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਐਮ ਪੀ ਟੈਰੀ ਡੂਗਡ, ਐਮ ਐਲ ਏ ਦਿਲਜੀਤਪਾਲ ਬਰਾੜ, ਐਮ ਐਲ ਏ ਜੈਨੀਫਰ ਚੇਨ, ਅਡਵਾਂਸ ਐਜੂਕੇਸ਼ਨ ਮਨਿਸਟਰ ਰੀਨੀ ਕੇਬਲ, ਐਮ ਐਲ ਏ ਸੀਨ ਰਿਵਰ, ਉਘੀ ਮੀਡੀਆ ਹਸਤੀ, ਯੋਗਰਾਜ ਗੁਪਤਾ. ਵਰਿੰਦਰ ਰੱਖੜਾ, ਸੁਖਦੇਵ ਰਾਜ ਤੇ ਹੋਰ ਕਈ ਮਹਿਮਾਨਾਂ ਨੇ ਸ਼ਿਰਕਤ ਕੀਤੀ ਤੇ ਗਰੈਂਡ ਓਪਨਿੰਗ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਜਿਥੇ ਮਹਿਮਾਨਾਂ ਲਈ ਖਾਣ-ਪੀਣ ਦਾ ਪ੍ਰਬੰਧ ਸੀ ਉਥੇ ਪਹਿਲੇ 200 ਗਾਹਕਾਂ ਨੂੰ ਫਰੀ ਵਿਚ ਪੀਜਾ ਵੰਡਿਆ ਗਿਆ। ਪੀਜਾ ਡੀਪੂ ਉਪਰ ਆਰਡਰ ਲਈ ਫੋਨ ਨੰਬਰ 204-219-9711 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿੰਨੀਪੈਗ ਵਿਚ ਪੀਜਾ ਡੀਪੂ ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ
