ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਇਥੇ ਹੋਈ ਇਕ ਮੀਟਿੰਗ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਚੈਪਟਰ ਦਾ ਗਠਨ ਕੀਤਾ ਗਿਆ। ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ ਦਵਿੰਦਰ ਸਿੰਘ ਛੀਨਾ ਦੀ ਕੈਨੇਡਾ ਫੇਰੀ ਦੌਰਾਨ ਸਰੀ ਵਿਚ ਹੋਈ ਇਕ ਮੀਟਿੰਗ ਦੌਰਾਨ ਬੀਸੀ ਚੈਪਟਰ ਅਤੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ।
ਬੀਸੀ ਚੈਪਟਰ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸੈਕਟਰੀ, ਸਰਪ੍ਰਸਤ, ਸਲਾਹਕਾਰ ਅਤੇ ਕਾਰਜਕਾਰਣੀ ਵਿਚ ਨਾਮਜ਼ਦ ਕੀਤੇ ਮੈਂਬਰ ਇਸ ਪ੍ਰਕਾਰ ਹਨ।
*ਸਰਪ੍ਰਸਤ-
ਐਮ ਪੀ ਸੁਖਮਿੰਦਰ ਸਿੰਘ ਸੁੱਖ ਧਾਲੀਵਾਲ
ਪ੍ਰਧਾਨ-
ਧਨਵਿੰਦਰਜੀਤ ਸਿੰਘ “ਟੋਨੀ” ਬੱਲ
* ਸੀਨੀਅਰ ਮੀਤ ਪ੍ਰਧਾਨ:-1. ਰੂਪ ਢਿੱਲੋਂ, 2. ਸਕੱਤਰ ਸਿੰਘ ਬੱਲ, 3. ਲਖਵਿੰਦਰ ਸਿੰਘ ਸੰਧੂ, 4. ਰਾਜ ਬੰਗਾ
*ਜੂਨੀਅਰ ਮੀਤ ਪ੍ਰਧਾਨ-1. ਹਰਜੀਤ ਸਿੰਘ ਹੇਅਰ, 2. ਮਨਤੇਜ ਸਿੰਘ ਭੁਰਜੀ, 3. ਕਰਮਬੀਰ ਸਿੰਘ ਸੰਧੂ
*ਜਨਰਲ ਸਕੱਤਰ-ਅਨੰਤਦੀਪ ਸਿੰਘ ਢਿੱਲੋਂ
*ਚੈਪਟਰ ਕੋਆਰਡੀਨੇਟਰ-ਬਚਿੱਤਰ ਸਿੰਘ ਰੰਧਾਵਾ
*ਸਲਾਹਕਾਰ-ਪ੍ਰੋ ਸ਼ਮੀਰ ਸਿੰਘ ਵਿਰਕ ,ਪ੍ਰੋ ਕੁਲਵੰਤ ਸਿੰਘ ਰੰਧਾਵਾ , ਸ: ਜਸਜੀਤ ਸਿੰਘ ਸਮੁੰਦਰੀ, ਸ: ਨਰਿੰਦਰ ਸਿੰਘ ਛੀਨਾ, ਸ: ਹਰਜੀਤਪਾਲ ਸਿੰਘ ਛੀਨਾ, ਸ: ਦਵਿੰਦਰਪਾਲ ਸਿੰਘ ਢਿੱਲੋਂ
*ਕਾਰਜਕਾਰੀ ਕਮੇਟੀ- 1. ਅੰਮ੍ਰਿਤਜੀਤ ਸਿੰਘ ਸਰਾਂ, 2. ਰਮਿੰਦਰ ਛੀਨਾ, 3. ਤੇਗਜੋਤ ਸਿੰਘ ਬੱਲ, 4. ਸੁਖਵਿੰਦਰ ਸਿੰਘ ਚੋਹਲਾ, 5. ਦੀਪਇੰਦਰ ਸਿੰਘ, 6. ਸੁਖਦੀਪ ਸਿੰਘ ਗਿੱਲ
7. ਡਾ: ਅਵਤਾਰ ਚਾਹਲ, 8. ਰਾਜਵਿੰਦਰ ਸਿੰਘ ਬੱਲ, 9. ਸਤਬੀਰ ਸਿੰਘ ਥਿੰਦ, 10. ਹਰਪ੍ਰੀਤ ਸਿੰਘ ਗਿੱਲ, 11. ਹਰਮਿੰਦਰ ਸਿੰਘ ਢਿੱਲੋਂ, 12. ਗੁਰਪ੍ਰੀਤ ਮਾਨ।
Congratulations to all members