Headlines

ਜਨਮ ਦਿਨ ਮੁਬਾਰਕ…

ਕੈਲਗਰੀ ਵਾਸੀ ਜੱਸੀ ਨਈਅਰ ਤੇ ਦਮਨਜੀਤ ਕੌਰ ਨਈਅਰ ਦੀ ਬੇਟੀ ਰਸਲੀਨ ਕੌਰ ਨਈਅਰ ਤੇ ਬੇਟੇ ਪ੍ਰਤਾਪ ਸਿੰਘ ਨਈਅਰ ਦਾ ਜਨਮ ਦਿਨ ਸਮਾਗਮ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਅਦਾਰਾ ਦੇਸ ਪ੍ਰਦੇਸ ਵਲੋਂ ਬੇਟੀ, ਬੇਟਾ ਤੇ ਨਈਅਰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ।