Happy Wedding Anniversary-
ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਤੋਂ ਐਨ ਡੀ ਪੀ ਦੇ ਐਮ ਐਲ ਏ ਸ ਪਰਮੀਤ ਸਿੰਘ ਬੋਪਾਰਾਏ ਤੇ ਉਹਨਾਂ ਦੀ ਧਰਮਪਤਨੀ ਸੁਖਵਿੰਦਰ ਕੌਰ ਬੋਪਾਰਾਏ ਜਿਹਨਾਂ ਵਲੋਂ ਅੱਜ ਆਪਣੇ ਵਿਆਹ ਦੀ 18ਵੀਂ ਵਰੇਗੰਢ ਮਨਾਈ ਜਾ ਰਹੀ ਹੈ। ਇਸ ਆਦਰਸ਼ ਸਿੱਖ ਜੋੜੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ- ਬਹੁਤ ਮੁਬਾਰਕਾਂ।