Headlines

ਏ ਐਸ ਲਾਅ ਫਰਮ ਨੇ ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਏ ਐਸ ਲਾਅ ਫਰਮ ਵਲੋਂ ਹਰ ਸਾਲ ਦੀ ਤਰਾਂ ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈ ਗਈ। ਇਸ ਪਾਰਟੀ ਦੌਰਾਨ ਰੀਐਲਟਰਾਂ, ਮੌਰਟਗੇਜ਼ ਮਾਹਿਰਾਂ ਤੇ ਕੰਪਨੀ ਦੇ ਸਹਿਯੋਗੀਆਂ ਤੇ ਗਾਹਕਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ। ਗੀਤ-ਸੰਗਤੀ ਤੇ ਖਾਣ-ਪੀਣ ਦੇ ਨਾਲ ਪਾਰਟੀ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ। ਬੈਰਿਸਟਰ ਸੋਲਿਸਟਰ ਤੇ ਨੋਟਰੀ ਪਬਲਿਕ ਆਵੰਤਿਕਾ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਤੇ ਕ੍ਰਿਮਮਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।

Leave a Reply

Your email address will not be published. Required fields are marked *