Headlines

ਵਿੰਨੀਪੈਗ ਵੂਮੈਨ ਨੇ ਸਾਲਾਨਾ ਪਾਰਟੀ ਮਨਾਈ

ਵਿੰਨੀਪੈਗ (ਸ਼ਰਮਾ)- ਬੀਤੇ ਦਿਨੀਂ ਵੂਮੈਨਜ਼ ਵਲੋਂ ਆਪਣੀ ਸਾਲਾਨਾ ਚੌਥੀ ਐਪਰੀਸੀਏਸ਼ਨ ਪਾਰਟੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਪਾਰਟੀ ਦਾ ਆਨੰਦ ਮਾਣਿਆ।

Leave a Reply

Your email address will not be published. Required fields are marked *