Headlines

ਚੋਹਲਾ ਸਾਹਿਬ ਦੇ ਭਿੱਖੀ ਕੇ ਪਰਿਵਾਰ ਦੇ ਨੌਜਵਾਨ ਜੁਗਰਾਜ ਸਿੰਘ ਸੰਧੂ ਨਮਿੱਤ ਅੰਤਿਮ ਅਰਦਾਸ 17 ਨੂੰ 

ਚੋਹਲਾ ਸਾਹਿਬ (ਰਾਕੇਸ਼ ਨਈਅਰ )-ਕਸਬਾ ਚੋਹਲਾ ਸਾਹਿਬ ਦੇ ਭਿੱਖੀ ਕੇ ਪਰਿਵਾਰ ਦੇ ਨੌਜਵਾਨ ਜੁਗਰਾਜ ਸਿੰਘ ਸੰਧੂ (28) ਪੁੱਤਰ ਨਿਸ਼ਾਨ ਸਿੰਘ ਸੰਧੂ ਜੋ 8 ਜਨਵਰੀ ਨੂੰ ਭਰ ਜਵਾਨੀ ਵਿੱਚ ਸਦੀਵੀਂ ਵਿਛੋੜਾ ਦੇ ਗਏ ਹਨ,ਨਮਿੱਤ ਪਾਠ ਦੇ ਭੋਗ  ਅਤੇ ਅੰਤਿਮ ਅਰਦਾਸ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਉਨ੍ਹਾਂ ਦੇ ਗ੍ਰਹਿ ਚੋਹਲਾ ਸਾਹਿਬ (ਤਰਨਤਾਰਨ) ਵਿਖੇ ਹੋਵੇਗੀ।ਇਸ ਦੁੱਖ ਦੀ ਘੜੀ ਵਿੱਚ ਭਿੱਖੀ ਕੇ ਪਰਿਵਾਰ ਦੇ ਨਾਲ ਨਾਲ ਵੱਖ -ਵੱਖ ਰਾਜਨੀਤਿਕ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Leave a Reply

Your email address will not be published. Required fields are marked *