ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਨਿਵਾਸੀ ਸ: ਅਰਵਿੰਦਰ ਸਿੰਘ (ਬਿੱਟੂ ਬਾਬਾ ) ਦੇ ਸਹੁਰਾ ਸਾਹਿਬ ਸ: ਮੁਖਤਿਆਰ ਸਿੰਘ ਟੌਂਗ, ਜੋ 10 ਜਨਵਰੀ 2025 ਨੂੰ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ, ਉਨ੍ਹਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 8 ਫ਼ਰਵਰੀ 2025 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਐਡਮਿੰਟਨ ਕ੍ਰਿਮਟੋਰਿਅਮ ਐੰਡ ਫਿਊਨਰਲ ਹੋਮ- 6403 Roper Rd NW ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੋਬਾਈਲ ਨੰ: 780 340 4482 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਰਵਿੰਦਰ ਸਿੰਘ (ਬਿੱਟੂ ਬਾਬਾ) ਦੇ ਸਹੁਰਾ ਸਾਹਿਬ ਮੁਖਤਿਆਰ ਸਿੰਘ ਟੌਂਗ ਦਾ ਅੰਤਿਮ ਸਸਕਾਰ 8 ਫਰਵਰੀ ਨੂੰ
![](https://deshpardes.ca/wp-content/uploads/2025/02/ed-sad-news.jpg)