Headlines

ਐਮ ਐਲ ਏ ਪਰਮੀਤ ਸਿੰਘ ਬੋਪਰਾਏ ਵਲੋਂ ਹਲਕਾ ਦਫਤਰ ਦੀ ਲੋਕੇਸ਼ਨ ਤਬਦੀਲ

ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਫਾਲਕਨਰਿਜ਼ ਤੋਂ ਐਨ ਡੀ ਪੀ ਦੇ ਐਮ ਐਲ ਏ ਸ ਪਰਮੀਤ ਸਿੰਘ ਬੋਪਾਰਾਏ ਵਲੋਂ ਆਪਣਾ ਹਲਕਾ ਦਫਤਰ ਨਵੀਂ ਥਾਂ ਤੇ ਤਬਦੀਲ ਕਰ ਲਿਆ ਹੈ। ਸ ਬੋਪਰਾਏ ਦੇ ਦਫਤਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਨਵਾਂ ਦਫਤਰ ਯੂਨਿਟ ਨੰਬਰ  924, 5075 ਫਾਲ਼ਕਨਰਿਜ਼ ਬੁਲੇਵਾਰਡ ਨਾਰਥ ਈਸਟ ( ਦੂਸਰੀ ਮੰਜ਼ਿਲ ਮੈਗਨੋਲੀਆ ਬੈਂਕੁਇਟਹ ਹਾਲ) ਕੈਲਗਰੀ ਵਿਖੇ ਖੋਲਿਆ ਗਿਆ ਹੈ। ਉਹਨਾਂ ਹਲਕਾ ਨਿਵਾਸੀਆਂ ਤੇ ਹੋਰਾਂ ਨੂੰ ਆਪਣੇ ਕਿਸੇ  ਕੰਮ ਜਾਂ ਐਮ ਐਲ ਏ ਨਾਲ ਮੁੁਲਾਕਾਤ ਲਈ ਇਸ ਦਫਤਰ ਨਾਲ  ਸੰਪਰਕ ਕਰਨ ਲਈ ਕਿਹਾ ਹੈ।

ਸੰਪਰਕ ਕਰੋ- ਫੋਨ ਨੰਬਰ 403-280-4022 ਜਾਂ

Email: Calgary.falconridge@assembly.ab.ca,
linktr.ee/mla.parmeet.singh

 

Leave a Reply

Your email address will not be published. Required fields are marked *