ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਪ੍ਰਸਿੱਧ ਗਾਇਕ “ਨੀਲੂ ਕਾਸਿਮਪੁਰੀ” ਦਾ ਸ੍ਰੀ ਅਨੰਦਪੁਰ ਸਾਹਿਬ “ਹੋਲਾ ਮਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਨੀਲੂ ਕਾਸਿਮਪੁਰੀ ਕਾਫ਼ੀ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕਿਆ ਹੈ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਕਲਚਰਰ ਕਲੱਬ ਦੇ ਮੈਂਬਰ ਜੱਗਾ ਚਕਰ, ਗੁਰਚਰਨ ਸਿੰਘ ਸੂਜਾਪੁਰ, ਪਰਮਿੰਦਰ ਸਿੰਘ ਸੂਜਾਪੁਰ, ਜੁਗਰਾਜ ਕੋਕਰੀ, ਪ੍ਰਸਿੱਧ ਗੀਤਕਾਰ ਮੰਗਲ ਹਠੂਰ , ਗੀਤਕਾਰ ਤਰਸੇਮ ਜਲਾਲਪੁਰੀ ,ਕੁੱਕੀ ਸਿੱਧਵਾਂ ਯੂ ਕੇ ਅਤੇ ਬਾਕੀ ਪਤਵੰਤੇ ਸੱਜਣਾਂ ਹਾਜ਼ਰ ਹਨ।
ਪ੍ਰਸਿੱਧ ਗਾਇਕ ਨੀਲੂ ਕਾਸਿਮਪੁਰੀ ਦਾ ਅਨੰਦਪੁਰ ਸਾਹਿਬ “ਹੋਲਾ ਮੁਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ
