Headlines

ਸੁਨੀਤਾ ਵਿਲੀਅਮ ਤੇ ਸਾਥੀ 19 ਮਾਰਚ ਨੂੰ ਧਰਤੀ ਤੇ ਵਾਪਿਸ ਪਰਤਣਗੇ

ਵਾਸ਼ਿੰਗਟਨ ਡੀਸੀ-

ਪੁਲਾੜ ਵਿਚ ਪਿਛਲੇ ਨੌਂ ਮਹੀਨਿਆਂ ਤੋਂ ਫਸੇ ਨਾਸਾ (NASA) ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁਚ ਵਿਲਮੋਰ (Butch Wilmore) 19 ਮਾਰਚ ਨੂੰ ਧਰਤੀ ਉੱਤੇ ਵਾਪਸ ਆਉਣਗੇ। ਨਾਸਾ ਨੇ ਇਸ ਵਾਪਸੀ ਬਾਰੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਪਿਛਲੇ ਸਾਲ 5 ਜੂਨ 2024 ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਪੁਲਾੜ ਵਿਚ ਗਏ ਸਨ, ਹਾਲਾਂਕਿ ਤਕਨੀਕੀ ਨੁਕਸ ਕਰਕੇ ਉਨ੍ਹਾਂ ਦਾ ਮਿਸ਼ਨ ਅੱਠ ਦਿਨ ਤੋਂ ਵੱਧ ਕੇ ਨੌਂ ਮਹੀਨੇ ਲੰਮਾ ਹੋ ਗਿਆ।

Leave a Reply

Your email address will not be published. Required fields are marked *