ਲੇ ਦੇ ਕੇ ਅਪਨੇ ਪਾਸ ਏਕ ਨਜ਼ਰ ਹੀ ਤੋ ਹੈ, ਕਿਊਂ ਦੇਖੂੰ ਮੈਂ ਕਿਸੀ ਔਰ ਕੀ ਨਜ਼ਰ ਸੇ……
ਬੀਤੇ ਦਿਨੀਂ ਪੰਜਾਬ ਫੇਰੀ ਦੌਰਾਨ ਹਾਕੀ ਉਲੰਪੀਅਨ ਤੇ ਜਲੰਧਰ ਕੈਂਟ ਤੋਂ ਐਮ ਐਲ ਏ ਸ ਪਰਗਟ ਸਿੰਘ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਮੀਤ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ, ਕੈਲਗਰੀ ਤੋਂ ਬਿਜਨਸਮੈਨ ਸ ਅਮਰਪ੍ਰੀਤ ਸਿੰਘ ਬੈਂਸ, ਪੁਨਰਜੋਤ ਸਿੰਘ ਤੇ ਪੰਜਾਬੀ ਜਾਗਰਣ ਜਲੰਧਰ ਦੇ ਨਿਊਜ ਐਡੀਟਰ ਸ੍ਰੀ ਸੁਸ਼ੀਲ ਖੰਨਾ।
ਪੰਜਾਬੀ ਦੇ ਉਘੇ ਕਵੀ ਵਿਸ਼ਾਲ ਤੇ ਸੀਨੀਅਰ ਪੱਤਰਕਾਰ ਦਵਿੰਦਰ ਸਿੰਘ ਭੰਗੂ ਨਾਲ ਇਕ ਮਿਲਣੀ ।
ਹਾਕੀ ਸੁਸਾਇਟੀ ਜਲੰਧਰ ਦੇ ਸਕੱਤਰ ਸ ਸੁਰਿੰਦਰ ਸਿੰਘ ਭਾਪਾ ਤੇ ਪ੍ਰਬੰਧਕੀ ਸਕੱਤਰ ਰਣਬੀਰ ਸਿੰਘ ਰਾਣਾ ਟੁੱਟ ਨਾਲ ਕੈਲਗਰੀ ਦੇ ਉਘੇ ਬਿਜਨਸਮੈਨ ਸ ਅਮਰਪ੍ਰੀਤ ਸਿੰਘ ਬੈਂਸ ਇਕ ਯਾਦਗਾਰੀ ਤਸਵੀਰ ਕਰਵਾਉਣ ਸਮੇਂ।
ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਸ ਸਤਨਾਮ ਸਿੰਘ ਸੰਧੂ ਨਾਲ ਉਹਨਾਂ ਦੀ ਚੰਡੀਗੜ ਸਥਿਤ ਰਿਹਾਇਸ਼ ਵਿਖੇ ਇਕ ਮਿਲਣੀ ਦੌਰਾਨ। ਨਾਲ ਰੋਜ਼ਾਨਾ ਅਜੀਤ ਦੇ ਮੋਹਾਲੀ ਤੋਂ ਇੰਚਾਰਜ ਪ੍ਰੋ ਅਵਤਾਰ ਸਿੰਘ ਤੇ ਸੇਵਾ ਮੁਕਤ ਇੰਜੀਨੀਅਰ ਇਨ ਚੀਫ ਸ ਰੁਪਿੰਦਰ ਸਿੰਘ ਰੰਧਾਵਾ ।
ਜਲੰਧਰ ਦੇ ਉਘੇ ਈ ਐਨ ਟੀ ਸਪੈਸ਼ਲਿਸਟ ਡਾ ਸੰਜੀਵ ਸ਼ਰਮਾ, ਗਗਨਦੀਪ ਬੱਸ ਸਰਵਿਸ ਦੇ ਸੀਈਓ ਸੰਦੀਪ ਸ਼ਰਮਾ, ਕੇਕੇ ਸ਼ਰਮਾ ਤੇ ਡਾ ਦੱਤਾ ਨਾਲ।
ਪਿੰਡ ਚੋਹਲਾ ਸਾਹਿਬ ਵਿਖੇ ਸਾਬਕਾ ਚੇਅਰਮੈਨ ਸ ਕੁਲਵੰਤ ਸਿੰਘ ਚੋਹਲਾ ਸਾਹਿਬ ਤੇ ਚੰਡੀਗੜ ਵਿਖੇ ਸੀਨੀਅਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਨਾਲ।
ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਸਰੀ ਦੇ ਉਘੇ ਬਿਜਨਸਮੈਨ ਦੇਵ ਸਿੱਧੂ, ਅਮਰਪ੍ਰੀਤ ਸਿੰਘ ਬੈਂਸ ਕੈਲਗਰੀ ਤੇ ਹੋਰ।
ਚੰਡੀਗੜ ਵਿਖੇ ਰਣਦੀਪ ਸਿੰਘ ਆਹਲੂਵਾਲੀਆ ਐਡੀਸ਼ਨਲ ਡਾਇਰੈਕਟਰ ਤੇ ਸ ਇਸ਼ਵਿੰਦਰ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨਾਲ ਇਕ ਯਾਦਗਾਰੀ ਤਸਵੀਰ।