ਚੰਡੀਗੜ-ਲਾਇਨਜ ਇੰਟਰਨੈਸ਼ਨਲ ਵਲੋਂ ਸ੍ਰ ਰਣਦੀਪ ਸਿੰਘ ਆਹਲੂਵਾਲੀਆ ਅਤੇ ਸ੍ਰ ਹਰਜੀਤ ਸਿੰਘ ਗਰੇਵਾਲ ਨੂੰ ਲੋਕ ਸੰਪਰਕ ਵਿਭਾਗ ‘ਚ ਐਡੀਸ਼ਨਲ ਡਾਇਰੈਕਟਰ ਵਜੋਂ ਪਦ ਉਨਤ ਹੋਣ ਤੇ ਸਨਮਾਨਿਤ ਕੀਤਾ ਗਿਆ । ਲਾਇਨ ਮੁਖਤਿਆਰ ਸਿੰਘ ਧਾਲੀਵਾਲ ਤੇ ਉਹਨਾਂ ਦੇ ਸਾਥੀਆਂ ਨੇ ਸ੍ਰ ਰਣਦੀਪ ਸਿੰਘ ਆਹਲੂਵਾਲੀਆ ਅਤੇ ਸ੍ਰ ਹਰਜੀਤ ਸਿੰਘ ਗਰੇਵਾਲ ਨੂੰ ਚੰਡੀਗੜ ਸਥਿਤ ਉਹਨਾਂ ਦੇ ਦਫਤਰ ਵਿਖੇ ਜਾਕੇ ਉਹਨਾਂ ਦਾ ਸਨਮਾਨ ਕੀਤਾ ਤੇ ਤਰੱਕੀ ਲਈ ਵਧਾਈਆਂ ਦਿੱਤੀਆਂ।
ਆਹਲੂਵਾਲੀਆ ਤੇ ਗਰੇਵਾਲ ਨੂੰ ਤਰੱਕੀ ਮਿਲਣ ਤੇ ਮੁਬਾਰਕਾਂ
