ਵਿੰਨੀਪੈਗ ( ਸ਼ਰਮਾ)- ਪ੍ਰਸਿਧ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਵਿੰਨੀਪੈਗ ਵਿਖੇ ਸ਼ੋਅ 16 ਅਪ੍ਰੈਲ ਦਿਨ ਬੁਧਵਾਰ ਨੂੰ ਸੈਨਟੇਨੀਅਲ ਕਨਸਰਟ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਇਕ ਪੋਸਟਰ ਬੀਤੇ ਦਿਨ ਜਾਰੀ ਕੀਤਾ ਗਿਆ। ਇਸ ਮੌਕੇ ਸ਼ੋਅ ਦੇ ਪ੍ਰਬੰਧਕ ਅਤੇ ਵੱਡੀ ਗਿਣਤੀ ਵਿਚ ਪ੍ਰਸੰਸ਼ਕ ਹਾਜ਼ਰ ਸਨ। ਸ਼ੋਅ ਦੀਆਂ ਟਿਕਟਾਂ ਅਤੇ ਹੋਰ ਜਾਣਕਾਰੀ ਲਈ ਸ਼ੋਅ ਪ੍ਰਬੰਧਕ ਲਾਲੀ ਸੰਧੂ ਨਾਲ ਫੋਨ ਨੰਬਰ 204-905-1313 ਜਾਂ ਪਾਰਸ ਤਨੇਜਾ ਨਾਲ 204-890-8992 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿੰਨੀਪੈਗ ਵਿਚ ਸਤਿੰਦਰ ਸਰਤਾਜ ਦਾ ਸ਼ੋਅ 16 ਅਪ੍ਰੈਲ ਨੂੰ- ਪੋਸਟਰ ਜਾਰੀ
