Headlines

“ਪੰਥ ਦਾ ਸਿਰਜਣਹਾਰ” ਟ੍ਰੈਕ ਲੈ ਕੇ ਹਾਜ਼ਰ ਹੋਇਆ ਗਾਇਕ ਮਨਜੀਤ ਪੱਪੂ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਧਾਰਮਿਕ ਅਤੇ ਸੱਭਿਆਚਾਰ ਗੀਤਾਂ ਨੂੰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਲੋਕ ਗਾਇਕ ਮਨਜੀਤ ਪੱਪੂ  ਵਿਸਾਖੀ ਅਤੇ ਖਾਲਸਾ ਜੀ ਦੇ ਜਨਮ ਦਿਹਾੜੇ ਨੂੰ  ਸਮਰਪਿਤ ਲੈ ਕੇ ਆਇਆ ਧਾਰਮਿਕ ਗੀਤ ‘ ਪੰਥ ਦਾ ਸਿਰਜਣਹਾਰ’। ਜਿਸ ਦੇ ਨਿਰਮਾਤਾ ਲਾਡੀ ਠੀਕਰੀਵਾਲ ਇਟਲੀ ਵਾਲੇ ਹਨ । ਗੀਤ ਦੇ ਖੂਬਸੂਰਤ ਬੋਲਾਂ ਨੂੰ ਲਿਖਿਆ ਪ੍ਰਸਿੱਧ ਗੀਤਕਾਰ ਕਾਜਲ ਧੂਤਾਂ ਵਾਲੇ ਨੇ । ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਟਰਬਨ ਬੁਆਇਸ ਨੇ ਅਤੇ ਸੋਹਣੇ ਧਾਰਮਿਕ ਅਸਥਾਨਾਂ ਤੇ ਫਿਲਮਾਇਆ ਅਸ਼ੋਕ ਭਗਤ ਨੇ। ਮੈਨੇਜਰ ਗੁਰਮੀਤ ਮੰਡੇਰ ਅਤੇ ਘੁੰਮਣ ਰਿਕਾਰਡਸ ਦੀ ਪੇਸ਼ਕਸ਼ ਵਾਰ-ਰੂਪੀ ਇਸ ਧਾਰਮਿਕ ਟ੍ਰੈਕ ਨੂੰ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ।

Leave a Reply

Your email address will not be published. Required fields are marked *