Headlines

ਰਾਜ ਬੰਗਾ ਤੇ ਰਵੀ ਭੁੱਲਰ ਦਾ ਸਾਂਝਾ ਜਨਮ ਦਿਨ ਮਨਾਇਆ

ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਵਿਦਿਆਰਥੀਆਂ -ਨਾਨੈਮੋ ਦੇ ਉਘੇ ਬਿਜਨਸਮੈਨ ਰਾਜ ਬੰਗਾ ਤੇ ਸਰੀ ਵਸਨੀਕ ਰਵੀ ਭੁੱਲਰ ਪੱਟੀ ਦਾ ਜਨਮ ਦਿਨ ਸਰੀ ਵਿਚ ਵਸਦੇ ਦੋਸਤਾਂ -ਮਿੱਤਰਾਂ ਵਲੋਂ ਰਲਕੇ ਮਨਾਇਆ ਗਿਆ। ਗੁਰਪ੍ਰੀਤ ਸਿੰਘ ਸਰਪੰਚ, ਨਵਰੋਜ਼ ਗੋਲਡੀ. ਜਗਦੀਪ ਸਿੰਘ ਸੰਧੂ, ਤੇਗਜੋਤ ਬੱਲ, ਸੁਖਦੀਪ ਸੰਧੂ, ਡਾ ਰੰਧਾਵਾ, ਗੁਰਪਾਲ ਖਾਪੜਖੇੜੀ, ਦਵਿੰਦਰ ਕਾਲਾ ਤੇ ਸਾਥੀਆਂ ਵਲੋਂ ਮਿਲਕੇ ਰੱਖੀ ਗਈ ਇਕ ਪਾਰਟੀ ਦੌਰਾਨ ਦੋਵਾਂ ਸਾਥੀਆਂ ਦੇ ਜਨਮ ਦਿਨ ਦਾ ਕੇਕ ਕੱਟਿਆ ਤੇ ਹਾਜ਼ਰ ਦੋਸਤਾਂ ਨੇ ਦੋਵਾਂ ਦੀ ਲੰਬੀ ਉਮਰ ਤੇ ਚੜਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਿਊਟਨ ਸੈਂਟਰ ਵਿਚ ਕਰੀ ਵਿਲੇਜ ਰੈਸਟੋਰੈਂਟ ਵਿਖੇ ਕੀਤੀ ਗਈ ਪਾਰਟੀ ਦਾ ਦੋਸਤਾਂ-ਮਿੱਤਰਾਂ ਨੇ ਖੂਬ ਆਨੰਦ ਮਾਣਿਆਂ ਤੇ ਸ਼ਾਮ ਨੂੰ ਯਾਦਗਾਰੀ ਬਣਾਇਆ।

Leave a Reply

Your email address will not be published. Required fields are marked *