Headlines

ਕੈਨੇਡਾ ਨੇ ਕੀਤਾ ਡੈਟਲ ਪਲਾਨ ਵਿੱਚ ਵਿਸਥਾਰ -ਮਾਰਕ ਕਾਰਨੀ

ਟੋਰਾਂਟੋ (ਬਲਜਿੰਦਰ ਸੇਖਾ )- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਕ ਬਿਆਨ ਰਿਹਾ ਕਿਹਾ ਹੈ ਕਿ ਅਸੀਂ ਕੈਨੇਡੀਅਨ ਲਈ ਡੈਂਟਲ ਕੇਅਰ ਪਲਾਨ ਦਾ ਵਿਸਤਾਰ ਕਰਨ ਜਾ ਰਹੇ ਹਾਂ। ਅੱਜ ਤੋਂ, 55-64 ਸਾਲ ਦੀ ਉਮਰ ਦੇ ਕੈਨੇਡੀਅਨ ਅਰਜ਼ੀ ਦੇ ਸਕਦੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ, 18-54 ਸਾਲ ਦੀ ਉਮਰ ਦੇ ਕੈਨੇਡੀਅਨਾਂ ਲਈ ਅਰਜ਼ੀਆਂ ਖੁੱਲ੍ਹਣਗੀਆਂ।
ਇਸ ਯੋਜਨਾ ਦੇ ਕਾਰਨ, ਲੱਖਾਂ ਲੋਕ ਹੁਣ ਦੰਦਾਂ ਦੇ ਡਾਕਟਰ ਨੂੰ ਮਿਲਣ ਦਾ ਖਰਚਾ ਚੁੱਕ ਸਕਦੇ ਹਨ – ਜੋ ਕੁਝ ਦਹਾਕਿਆਂ ਵਿੱਚ ਪਹਿਲੀ ਵਾਰ। ਜਲਦੀ ਹੀ, ਲੱਖਾਂ ਹੋਰ ਲੋਕਾਂ ਨੂੰ ਉਹੀ ਦੇਖਭਾਲ ਮਿਲੇਗੀ।
ਵਰਨਣਯੋਗ ਕਿ ਬੀਤੇ ਵਿੱਚ ਡੈਂਟਲ ਕਵਰੇਜ ਕੈਨੇਡਾ ਵਿੱਚ ਆਮ ਲੋਕਾਂ ਲਈ ਬਹੁਤ ਮੰਹਿਗੀ ਸੀ । ਲੋਕ ਹੋਰਾਂ ਦੇਸ਼ਾਂ ਤੋਂ ਆਪਣੇ ਦੰਦ ਠੀਕ ਕਰਵਾਉਣ ਲਈ ਜਾਂਦੇ ਸੀ ।

Leave a Reply

Your email address will not be published. Required fields are marked *