ਨਵੀਂ ਦਿੱਲੀ, 8 ਮਈ
ਭਾਰਤੀ ਫੌਜ ਨੇ ਜੈਸਲਮੇਰ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਨੂੰ ਕਾਬੂ ਕੀਤਾ ਹੈ।
ਪਾਕਿਸਤਾਨੀ ਪਾਇਲਟ ਦੀ ਅਜੇ ਤੱਜ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਜਾਣਕਾਰੀ ਪਾਕਿਸਤਾਨੀ ਪਾਇਲਟ ਆਪਣੇ ਲੜਾਕੂ ਜਹਾਜ਼ ਤੋਂ ਇਜੈਕਟ ਕੀਤਾ ਸੀ, ਜਦੋਂ ਭਾਰਤੀ ਸਲਾਮਤੀ ਦਸਤਿਆਂ ਨੇ ਉਸ ਨੂੰ ਕਾਬੂ ਕਰ ਲਿਆ।
ਸੂਤਰਾਂ ਨੇ ਦਿ ਟ੍ਰਿਬਿਊਨ ਕੋਲ ਪਾਕਿ ਪਾਇਲਟ ਨੂੰ ਕਾਬੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।