ਵਿਕਟੋਰੀਆ- ਬੀਤੇ ਦਿਨ ਡਾ ਸੰਜੀਵ ਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਸੂਗਰ ਰੋਗੀਆਂ ਦੇ ਇਲਾਜ ਲਈ ਹੀਲਿੰਗ ਹੈਂਡ ਫਾਰ ਡਾਇਬਟੀਜ਼ ਨਾਮ ਦੀ ਸੰਸਥਾ ਦਾ ਗਠਨ ਕੀਤਾ ਗਿਆ। ਇਸ ਸੰਸਥਾ ਦੀ ਬਾਕਾਇਦਾ ਸ਼ੁਰੂਆਤ 347-3450 ਅਪਟਾਊਨ ਬੁਲੇਵਾਰਡ ਵਿਕਟੋਰੀਆ ਵਿਖੇ ਕਰਦਿਆਂ ਸੂਗਰ ਰੋਗੀਆਂ ਦੀ ਸਹਾਇਤਾ ਅਤੇ ਇਸ ਰੋਗ ਤੋਂ ਬਚਾਅ ਲਈ ਜਾਗਰੁਕ ਕੀਤੇ ਜਾਣ ਦੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ।
ਵਿਕਟੋਰੀਆ ਵਿਚ ਹੀਲਿੰਗ ਹੈਂਡ ਫਾਰ ਡਾਇਬਟੀਜ਼ ਨਾਮ ਦੀ ਸੰਸਥਾ ਦੀ ਸ਼ੁਰੂਆਤ
