Headlines

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਸਰਬਸੰਮਤੀ ਨਾਲ ਦੀ ਚੋਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਕੈਲਗਰੀ ( ਦਲਵੀਰ ਜੱਲੋਵਾਲੀਆ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਨਵੀਂ ਕਮੇਟੀ ਦੀ ਚੋਣ ਵਾਸਤੇ ਸਰਬਸੰਮਤੀ ਕਰਾਉਣ ਲਈ 5 ਮੈਂਬਰੀ ਸਿਕੈਲਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਸਿਲੈਕਸ਼ਨ ਕਮੇਟੀ ਲਈ ਨਾਮਜ਼ਦ ਕੀਤੇ ਗਏ ਮੈਂਬਰਾਂ ਵਿਚ ਸ਼ਾਮਿਲ ਹਨ-
1. ਗੁਰਜੀਤ ਸਿੰਘ ਸਿੱਧੂ (ਮੌਜੂਦਾ ਚੇਅਰਮੈਨ, DCC)
2. ਹਰਜੀਤ ਸਿੰਘ ਸਰੋਆ (ਸਾਬਕਾ ਚੇਅਰਮੈਨ, DCC)
3. ਅਮਰੀਕ ਸਿੰਘ ਚੱਠਾ (ਸਾਬਕਾ ਚੇਅਰਮੈਨ, DCC)
4. ਰਸ਼ਪਾਲ ਸਿੰਘ ਸਾਹੋਤਾ (ਸ਼ਿੰਦਾ)
5. ਗੁਰਿੰਦਰਜੀਤ ਸਿੰਘ ਰੇਹਲ
ਅਗਲੇ ਦਿਨਾਂ ਵਿਚ ਇਹ ਕਮੇਟੀ ਸੰਗਤਾਂ ਅਤੇ ਮੌਜੂਦਾ ਕਮੇਟੀ ਨਾਲ ਸਲਾਹ ਮਸ਼ਵਰਾ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਨੂੰ ਅੰਜਾਮ ਦੇਵੇਗੀ।

Leave a Reply

Your email address will not be published. Required fields are marked *