Headlines

ਬੈਂਸ ਪਰਿਵਾਰ ਨੇ ਮੀਲਾ ਤੇ ਮਿਲਨ ਦਾ ਜਨਮ ਦਿਨ ਮਨਾਇਆ

ਸਰੀ- ਬੀਤੇ ਦਿਨ ਤੇਜਾ ਫੂਡ਼ਜ਼ ਦੇ ਸੀਈਓ ਮਨਦੀਪ ਸਿੰਘ ਬੈਂਸ ਦੇ ਜੁੜਵਾ ਬੱਚੇ -ਬੇਟੀ ਮੀਲਾ ਕੌਰ ਅਤੇ ਬੇਟੇ ਮਿਲਨ ਸਿੰਘ ਦਾ ਜਨਮ ਦਿਨ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਦਾਦਾ ਜੀ ਸ ਤਰਸੇਮ ਸਿੰਘ ਬੈਂਸ ਅਤੇ ਦਾਦੀ ਰਾਜਵਿੰਦਰ ਕੌਰ ਬੈਂਸ ਤੇ ਬੱਚੇ ਕੇਕ ਕੱਟਣ ਸਮੇਂ ਦਿਖਾਈ ਦੇ ਰਹੇ ਹਨ।

 

Leave a Reply

Your email address will not be published. Required fields are marked *