Mar 7, 2026

ਸਰੀ- ਸਰੀ ਨਿਊਟਨ ਤੋਂ ਐਮ ਐਲ ਏ ਜੈਸੀ ਸੂੰਨੜ ਨੇ ਬੀਤੀ 27 ਜੂਨ ਨੂੰ ਸਰੀ ਵਿਚ ਸਾਲਾਨਾ ਸਿੱਖ ਖੇਡਾਂ ਅਤੇ ਮੀਰੀ ਪੀਰੀ ਟੂਰਨਾਮੈਂਟ ਵਿਚ ਸ਼ਮੂਲੀਅਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਪ੍ਰਬੰਧਕਾਂ ਦੇ ਉਦਮ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਤਸਵੀਰਾਂ ਵਿਚ ਐਮ ਐਲ ਏ ਜੈਸੀ ਸੂੰਨੜ ਖਿਡਾਰੀਆਂ ਤੇ ਪ੍ਰਬੰਧਕਾਂ ਨਾਲ ਦਿਖਾਈ ਦੇ ਰਹੇ ਹਨ।

MLA Jessie Sunner Attends Annual Sikh Games and Miri Piri Tournament

Surrey, B.C. – NDP MLA for Surrey–Newton, Jessie Sunner, proudly attended the Annual Sikh Games and the Miri Piri Tournament on Friday, June 27, joining community members in celebrating athletic excellence, Sikh heritage, and youth empowerment.