Mar 7, 2026

ਸਰੀ-ਕੈਨੇਡਾ ਦਿਵਸ ਮੌਕੇ ਬਿਲ ਰੀਡ ਮਿਲੇਨੀਅਮ ਐਂਫੀਥੀਏਟਰ ਕਲੋਵਰਡੇਲ ਵਿਖੇ ਆਯੋਜਿਤ ਜਸ਼ਨ ਸਮਾਗਮਾਂ ਵਿਚ ਸਰੀ ਗਿਲਫੋਰਡ ਤੋਂ ਐਮ ਐਲ ਏ ਤੇ ਮੰਤਰੀ ਗੈਰੀ ਬੈਗ, ਸਰੀ ਫਲੀਟਵੁੱਡ ਤੋਂ ਐਮ ਐਲ ਏ ਤੇ ਮੰਤਰੀ ਜਗਰੂਪ ਬਰਾੜ, ਸਾਬਕਾ ਮੰਤਰੀ ਹੈਰੀ ਬੈਂਸ, ਸਰੀ ਨਿਊਟਨ ਤੋਂ ਐਮ ਐਲ ਏ ਜੈਸੀ ਸੁੰਨੜ ਤੇ ਸਰੀ ਸੈਂਟਰ ਤੋਂ ਐਮ ਐਲ ਏ ਆਮਨਾ ਸ਼ਾਹ ਨੇ ਹਾਜ਼ਰੀ ਭਰੀ ਤੇ ਲੋਕਾਂ ਨੂੰ ਕੈਨੇਡਾ ਦਿਵਸ ਨਾਲ ਵਧਾਈਆਂ ਸਾਂਝੀਆਂ ਕੀਤੀਆਂ।

Photo Caption:-Surrey NDP MLAs Garry Begg, Jagrup Brar, Amna Shah, Jessie Sunner and Ex Minister Harry Bains celebrate Canada Day at the Bill Reid Millennium Amphitheatre in Cloverdale.