Mar 7, 2026

ਕੈਲਗਰੀ ( ਦਲਵੀਰ ਜੱਲੋਵਾਲੀਆ)- ਓਨਲੀ ਐੱਚ ਦੀ ਪੇਸ਼ਕਸ਼ ਹੇਠ ਗਾਇਕ ਜ਼ੁਲਫੀ ਦਾ ਨਵਾਂ ਗੀਤ “ਸੁਪਨਾ ਆਇਆ ” 10 ਨਵੰਬਰ 2025 ਨੂੰ ਰਿਲੀਜ਼ ਹੋਵੇਗਾ। ਗੀਤ ਦਾ ਮਿਊਜ਼ਿਕ ਮਨੀ ਸਿੰਘ , ਬੋਲ ਸ਼ੁੱਭਦੀਪ ਅਤੇ ਡਾਇਰੈਕਸ਼ਨ ਹੈਰੀ ਜੌਰਡਨ ਨੇ ਕੀਤੀ ਹੈ। ਮਿਕਸ/ਮਾਸਟਰ ਇਸ਼ਾਂਤ ਪੰਡਿਤ ਵੱਲੋਂ ਹੋਇਆ ਹੈ, ਜਦਕਿ ਫੀਮੇਲ ਲੀਡ ਵਜੋਂ ਆਰਜ਼ੂ ਨਜ਼ਰ ਆਵੇਗੀ। ਪ੍ਰੋਜੈਕਟ ਦੇ ਪ੍ਰੋਡਿਊਸਰ ਹਰਪ੍ਰੀਤ ਹੈਰੀ ਅਤੇ ਡਿਜ਼ਾਈਨ ਮਨੀ ਸੰਘੇੜਾ ਨੇ ਸੰਭਾਲਿਆ ਹੈ।