ਕੈਲਗਰੀ ( ਦਲਵੀਰ ਜੱਲੋਵਾਲੀਆ ) ਬੀਤੇ ਦਿਨ ਕੈਲਗਰੀ ਵਿੱਚ ਗਰੇਟ ਚਾਇਸ ਮੀਟ ਐਂਡ ਪੋਲਟਰੀ ਸਟੋਰ (Great Choice Meat & Poultry) ਦੀ ਸ਼ਾਨਦਾਰ ਗ੍ਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਸਟੋਰ ਦੇ ਮਾਲਕ ਬਿੱਕਾ ਹੁੰਦਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।
ਕੈਲਗਰੀ ਨਾਰਥ ਈਸਟ ਦੇ 70ਸੈਡਲਪੀਸ ਮੈਨਰ ਦੇ ਯੂਨਿਟ 130 ਵਿਖੇ ਗਰੈਂਡ ਓਪਨਿੰਗ ਸਮਾਰੋਹ ਦੌਰਾਨ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸਮਾਰੋਹ ਦੀ ਸ਼ੋਭਾ ਵਧਾਈ। ਇਸ ਮੌਕੇ ਮਹਿਕਦੀਪ ਬਾਠ, ਮੋਨੀ ਹੁੰਦਲ, ਰਾਜਵਰਿੰਦਰ ਹੁੰਦਲ, ਰਾਜਨ ਹੁੰਦਲ, ਅਮਨ ਢਿਲੋਂ ਅਤੇ ਜੱਸੀ ਨਰੀਅਰ ਤੋਂ ਇਲਾਵਾ ਸਾਬਕਾ ਐਮ ਐਲ ਏ ਪ੍ਰਭ ਗਿੱਲ, ਗਗਨ ਡੈਂਗ ਅਤੇ ਗੁਰਲਾਲ ਗਿੱਲ ਨੇ ਹਾਜ਼ਰੀ ਭਰਦਿਆਂ ਬਿੱਕਾ ਹੁੰਦਲ ਨੂੰ ਨਵੇਂ ਕਾਰੋਬਾਰ ਦੀ ਗਰੈਂਡ ਓਪਨਿੰਗ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕੈਲਗਰੀ ਨਾਰਥ ਈਸਟ ਦੇ 70ਸੈਡਲਪੀਸ ਮੈਨਰ ਦੇ ਯੂਨਿਟ 130 ਵਿਖੇ ਸਥਿਤ ਸਟੋਰ ਤੇ ਕਿਸੇ ਵੀ ਆਰਡਰ ਲਈ ਫੋਨ ਨੰਬਰ 403-747-0099 ਜਾਂ 403-371-0099 ਤੇ ਸੰਪਰਕ ਕੀਤਾ ਜਾ ਸਕਦਾ ਹੈ।

