Canada Punjab ਖਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਬੀਸੀ ਚੈਪਟਰ ਦੀ ਮੀਟਿੰਗ S.S. Chohla Feb 19, 2026 1 min read ਸਰੀ ( ਦੇ ਪ੍ਰ ਬਿ)- ਬੀਤੇ ਦਿਨ ਖਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਬੀਸੀ ਚੈਪਟਰ ਦੀ ਇਕ ਮੀਟਿੰਗ ਰੀਐਲਟਰ ਧਰਵਿੰਦਰਜੀਤ ਸਿੰਘ ਟੋਨੀ ਬੱਲ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਸਰੀ ਨਿਊਟਨ ਤੋਂ ਐਮ ਪੀ ਸੁਖ ਧਾਲੀਵਾਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਆਪਸੀ ਸਾਂਝ ਅਤੇ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਹਨਾਂ ਦੀ ਸੰਭਵ ਸਹਾਇਤਾ ਲਈ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ ਅਨੰਤਦੀਪ ਸਿੰਘ ਢਿੱਲੋਂ, ਸੁਖਦੀਪ ਸਿੰਘ ਗਿੱਲ, ਲਖਵਿੰਦਰ ਸਿੰਘ ਸੰਧੂ, ਸਕੱਤਰ ਸਿੰਘ ਬੱਲ, ਹਰਜੀਤ ਸਿੰਘ ਹੇਅਰ, ਮਨਤੋਜ ਸਿੰਘ ਭੁਰਜੀ, ਨਵਦੀਪ ਸਿੰਘ ਅਰੋੜਾ, ਕਰਮਬੀਰ ਸਿੰਘ ਸੰਧੂ, ਰਾਜਾ ਰਣਜੀਤ ਸਿੰਘ, ਹਰਦੇਵ ਸਿੰਘ ਕਾਦੀਆਂ, ਹਰਮਿੰਦਰ ਸਿੰਘ ਢਿੱਲੋਂ, ਜਿੰਦਰ ਨਰੈਣਗੜ, ਹਰਦਿਆਲ ਸਿੰਘ ਪੱਡਾ, ਇੰਦਰਪਾਲ ਸਿੰਘ ਟੋਰਾਂਟੋ ਚੈਪਟਰ ਤੇ ਹੋਰ ਹਾਜ਼ਰ ਸਨ। ਮੀਟਿੰਗ ਦੌਰਾਨ ਗਲੋਬਲ ਚੈਪਟਰ ਦੇ ਪ੍ਰਧਾਨ ਡਾ ਦਵਿੰਦਰ ਸਿੰਘ ਛੀਨਾ ਨੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਮੀਟਿੰਗ ਦੇ ਅਖੀਰ ਵਿਚ ਬੀਸੀ ਚੈਪਟਰ ਦੇ ਪ੍ਰਧਾਨ ਧਰਵਿੰਦਰਜੀਤ ਸਿੰਘ ਟੋਨੀ ਬੱਲ ਨੇ ਮੈਂਬਰਾਂ ਦਾ ਧੰਨਵਾਦ ਕੀਤਾ। Continue Reading Previous Previous post: ਕੈਨੇਡੀਅਨ ਐਮ ਪੀ ਅਮਰਜੀਤ ਸਿੰਘ ਗਿੱਲ ਦਾ ਢਿੱਲੋਂ ਤੇ ਸਾਥੀਆਂ ਵਲੋਂ ਸਵਾਗਤNext Next post: ਸਾਬਕਾ ਮੰਤਰੀ ਜੋਸ਼ੀ ਵਲੋਂ ਕੈਨੇਡੀਅਨ ਵਫਦ ਦਾ ਅੰਮ੍ਰਿਤਸਰ ਵਿਚ ਭਰਵਾਂ ਸਵਾਗਤ Leave a Reply Cancel replyYour email address will not be published. Required fields are marked *Comment * Name * Email * Website Related News ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ Mar 6, 2026 ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ Mar 6, 2026