Canada Literatureਪੰਜਾਬੀ ਕਵੀ ਮਹਿੰਦਰਪਾਲ ਦੀ ਕਾਵਿ ਪੁਸਤਕ ਤ੍ਰਿਵੇਣੀ ਦਾ ਲੋਕ ਅਰਪਣ 21 ਨੂੰ S.S. Chohla2 years ago01 mins ਵੈਨਕੂਵਰ- ਵੈਨਕੂਵਰ ਵਿਚਾਰ ਮੰਚ ਵਲੋਂ ਉਘੇ ਕਵੀ ਮਹਿੰਦਰਪਾਲ ਸਿੰਘ ਪਾਲ ਦੀ ਕਾਵਿ ਪੁਸਤਕ ਤ੍ਰਿਵੇਣੀ ਦਾ ਲੋਕ ਅਰਪਣ ਸਮਾਗਮ 21 ਜਨਵਰੀ 2023 ਦੁਪਹਿਰੇ 1 ਵਜੇ ਜਰਨੈਲ ਆਰਟ ਗੈਲਰੀ, #106 12882, 85 ਐਵੀਨਿਯੂ ਸਰੀ ਵਿਖੇ ਹੋਣ ਜਾ ਰਿਹਾ ਹੈ। ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਪੁੱਜਣ ਦਾ ਖੁੱਲਾ ਸੱਦਾ ਹੈ। Post navigation Previous: ਪੈਨਟਿਕਟਨ ਵਾਸੀ ਕਮਲਜੀਤ ਮੰਡੇਰ ਨੂੰ ਸਦਮਾ-ਮਾਤਾ ਹਰਜੀਤ ਕੌਰ ਮੰਡੇਰ ਦਾ ਸਦੀਵੀ ਵਿਛੋੜਾNext: ਵਿੰਨੀਪੈਗ ਟਰਾਂਜਿਟ ਦੇ ਪੰਜਾਬੀ ਓਪਰੇਟਰਾਂ ਨੇ ਲੋਹੜੀ ਮਨਾਈ