Headlines

ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਸੰਮੇਲਨ 14 ਮਈ ਨੂੰ

ਸਰੀ-(ਦੇ.ਪ੍ਰ.ਬਿ.)ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ 14 ਮਈ ਦਿਨ ਐਤਵਾਰ ਨੂੰ ਲੋਕ ਕਵੀ ਪ੍ਰੋਫੈਸਰ ਮੋਹਨ ਸਿੰਘ ਨੂੰ ਸਮਰਪਿਤ ਛੇਵਾਂ ਸਾਹਿਤਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਮੇਲਨ 7050 ਸੀਨੀਅਰਜ਼ ਸੈਂਟਰ ਸਰੀ/ਡੈਲਟਾ ਵਿਖੇ 1 ਤੋਂ 3 ਵਜੇ ਤੱਕ ਦੁਪਿਹਰ ਤੱਕ ਹੋਵੇਗਾ। ਸੰਮੇਲਨ ਸਬੰਧੀ ਹੋਰ ਜਾਣਕਾਰੀ ਲਈ ਸੰਸਥਾਪਕ ਪਿੰ੍ਰਸ: ਮਲੂਕ ਚੰਦ ਕਲੇਰ- (778-321-6139) ਟੀ.ਵੀ ਹੋਸਟ ਮਨਮੋਹਨ ਸਿੰਘ ਸਮਰਾ-(604-209-3000) ਅਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਰੇਡੀਓ/ਟੀ.ਵੀ ਹੋਸਟ, ਕੋਆਰਡੀਨੇਟ, ਪੰਜਾਬੀ ਸਾਹਿਤ ਸਭਾ – (604-825-1550) ਨਾਲ ਸੰਪਰਕ ਕੀਤਾ ਜਾ ਸਕਦਾ ਹੈ।