Canadaਪੌਲ ਢਿੱਲੋਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ S.S. Chohla1 year ago1 year ago01 mins ਵਿੰਨੀਪੈਗ ( ਸ਼ਰਮਾ) -ਬੀਤੇ ਦਿਨੀਂ ਢਿੱਲੋਂ ਆਟੋਮੋਟਿਵ ਦੇ ਪੌਲ ਢਿੱਲੋਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰ, ਬੱਚੇ ਅਤੇ ਦੋਸਤ ਮਿੱਤਰਾਂ ਨੇ ਸ਼ਮੂਲੀਅਤ ਕਰਦਿਆਂ ਪੌਲ ਢਿੱਲੋਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਖਾਣ ਪੀਣ ਦੇ ਨਾਲ ਡਾਂਸ ਪਾਰਟੀ ਵੀ ਕੀਤੀ ਗਈ। Post navigation Previous: ਅਲਬਰਟਾ ਚੋਣਾਂ- ਬਹਿਸ ਵਿਚ ਸਮਿਥ ਤੇ ਨੋਟਲੀ ਵਿਚੋਂ ਕੋਈ ਵੀ ਸਪੱਸ਼ਟ ਜੇਤੂ ਨਹੀਂ…Next: ਡਾ ਕੰਵਰ ਚਾਹਲ ਦੀ ਯਾਦ ਵਿਚ ਸਮਾਗਮ
ਐਨ ਡੀ ਪੀ ਪੰਜਾਬੀ ਭਾਸ਼ਾ ਦੀ ਸਿਖਲਾਈ ਨੂੰ ਐਸ ਐਫ ਯੂ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਵਾਏਗੀ S.S. Chohla5 hours ago3 hours ago 0
ਪੰਥ ਪ੍ਰਸਿੱਧ ਕੀਰਤਨੀਏ ਭਾਈ ਨਿਰੰਜਨ ਸਿੰਘ ਜਵੱਦੀ ਦਾ ਜਥਾ 7 ਤੋਂ 13 ਅਕਤੂਬਰ ਤੱਕ ਐਡਮਿੰਟਨ ਚ S.S. Chohla6 hours ago6 hours ago 0