Headlines

ਐਡਮਿੰਟਨ ਦੇ ਭਾਈ ਅਵਤਾਰ ਸਿੰਘ ਵਿਰਕ ਦਾ ਅੰਤਿਮ ਸੰਸਕਾਰ ਤੇ ਭੋਗ ਅੱਜ

ਐਡਮਿੰਟਨ ( ਗੁਰਪ੍ਰੀਤ ਸਿੰਘ)- ਗੁਰਦੁਆਰਾ  ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੇ ਜਨਰਲ ਸਕੱਤਰ  ਸ. ਅਵਤਾਰ ਸਿੰਘ ਵਿਰਕ ਬੀਤੇ ਮੰਗਲਵਾਰ 13 ਜੂਨ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।  ਉਹਨਾਂ ਦੀ ਮ੍ਰਿਤਕ ਦੇਹ  ਦਾ ਅੰਤਿਮ ਸੰਸਕਾਰ ਕੱਲ੍ਹ 20 ਜੂਨ ਨਨੂੰ 6403 ਰੋਪਰ ਰੋਡ ਫਿਊਨਰਲ ਹੋਮ ਐਡਮਿੰਟਨ ਵਿਖੇ ਕੀਤਾ ਜਾਵੇਗਾ। ਅੰਤਿਮ ਸੰਸਕਾਰ ਤੋਂ ਬਾਅਦ ਉਹਨਾਂ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਵਿਖੇ ਪਾਏ ਜਾਣਗੇ।