ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਏਅਰ ਟਿੱਕਰ ਵਲੋਂ ਸਸਤੀਆਂ ਹਵਾਈ ਟਿਕਟਾਂ, ਕੋਰੀਅਰ ਸਰਵਿਸ ਦੇ ਨਾਲ ਹੋਟਲ, ਕਾਰ ਬੁਕਿੰਗ ਅਤੇ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਵਿੰਨੀਪੈਗ ਦੇ 1309 ਮਾਉਂਟੇਨ ਐਵਨਿਊ ਵਿਖੇ ਖੋਹਲੇ ਗਏ ਸਰਵਿਸ ਸੈਂਟਰ ਵਿਚ ਗਾਹਕਾਂ ਨੂੰ ਸਫਰ ਸਹੂਲਤ ਜਾਂ ਕੋਰੀਅਰ ਸੇਵਾਵਾਂ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-201-1699 ਉਪਰ ਸੰਪਰਕ ਕੀਤਾ ਜਾ ਸਕਦਾ ਹੈ।