Headlines

ਪਹਿਲਾ ਵਿੰਡਸ਼ਰ ਵਿੱਚ ਕਬੱਡੀ ਕੱਪ 30 ਜੁਲਾਈ ਨੂੰ

ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਤੇ ਅਮਰੀਕਾ ਬਾਰਡਰ ਤੇ ਵੱਸੇ ਸ਼ਹਿਰ ਵਿੰਡਸਰ ਵਿੱਚ ਪਹਿਲਾ ਕਬੱਡੀ ਕੱਪ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਸਾਬਕਾ ਕੌਂਸਲਰ ਜੀਵਨ ਗਿੱਲ ਨੇ ਦੱਸਿਆ ਕਿ ਇਸ ਵਿੱਚ ਨਾਮਵਰ ਖਿਡਾਰੀ ਤੇ ਟੀਮਾਂ ਭਾਗ ਲੈਣਗੀਆਂ । ਇਸ ਮੌਕੇ ਦਾ ਮਜ਼ੇਦਾਰ ਅਤੇ ਆਨੰਦਮਈ ਦਿਨ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ । ਵਧੇਰੇ ਜਾਣਕਾਰੀ ਲਈ ਪੋਸਟਰ ਤੋ ਦੇਖ ਸਕਦੇ ਹੋ । ਦਾਖਲਾ ਮੁਫਤ ਹੈ ।