Headlines

ਵਿੰਨੀਪੈਗ ਕਬੱਡੀ ਕੱਪ 20 ਅਗਸਤ ਨੂੰ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਕਬੱਡੀ ਐਸੋਸੀਏਸ਼ਨ ਐਂਡ ਯੂਨਾਈਟਡ ਬ੍ਰਦਰਜ਼ ਕਬੱਡੀ ਕਲੱਬ ਵਲੋਂ 20 ਅਗਸਤ 2023 ਦਿਨ ਐਤਵਾਰ ਨੂੰ ਵਿੰਨੀਪੈਗ ਕਬੱਡੀ ਕੱਪ ਮੈਪਲਜ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿਚ ਦਰਸ਼ਕਾਂ ਲਈ ਐਂਟਰੀ ਫਰੀ ਹੈ। ਇਸ ਦੌਰਾਨ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ।

ਵਧੇਰੇ ਜਾਣਕਾਰੀ ਲਈ ਮਿੱਠੂ ਬਰਾੜ ਨਾਲ ਫੋਨ ਨੰਬਰ (204) 952-9574, ਦੀਪ ਗਰੇਵਾਲ ਨਾਲ ( 204) 996-2571, ਗੁਰਪ੍ਰੀਤ ਖਹਿਰਾ ਨਾਲ 204-890-5513, ਰਾਜਵੀਰ ਨਾਲ -204-891-3767 ਜਾਂ ਜਗਸੀਰ ਜੌਹਲ ਨਾਲ  ਫੋਨ ਨੰਬਰ 204-951-5408 ਉਪਰ ਸੰਪਰਕ ਕੀਤਾ ਜਾ ਸਕਦਾ ਹੈ।