Headlines

ਵਿੰਨੀਪੈਗ ਵਿਚ ਲੀਜੈਂਡਰੀ ਵਡਾਲੀ ਸ਼ੋਅ 9 ਸਤੰਬਰ ਨੂੰ

ਵਿੰਨੀਪੈਗ ( ਸ਼ਰਮਾ)- ਏ ਬੀ ਐਸ ਫਰੈਂਡਜ ਐਟਰਟੇਨਮੈਂਟ ਅਤੇ ਤਾਜ ਪ੍ਰੋਡਕਸ਼ਨ ਵਲੋਂ ਪ੍ਰਸਿਧ ਸੂਫੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਅਤੇ ਸ੍ਰੀ ਲਖਵਿੰਦਰ ਵਡਾਲੀ ਦਾ ਪਰਿਵਾਰਕ ਸ਼ੋਅ 9 ਸਤੰਬਰ ਦਿਨ ਸ਼ਨੀਵਾਰ  ਨੂੰ  ਬਰਟਨ ਕਮਿੰਗਜ਼ ਥੀਏਟਰ 364 ਸਮਿਥ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਵਿੰਨੀਪੈਗ ਵਿਚ ਇਹ ਸ਼ੋਅ ਲੀਜੈਂਡਰੀ ਵਡਾਲੀ ਜ ਕੈਨੇਡਾ ਟੂਰ 2023 ਤਹਿਤ ਕਰਵਾਇਆ ਜਾ ਰਿਹਾ ਹੈ। ਟਿਕਟਾਂ ਡਬਲਿਊ ਡਬਲਿਊ ਡਬਲਿਊ ਟਿਕਟ ਮਾਸਟਰ ਡਾਟ ਸੀਏ ਤੇ ਉਪਲਬਧ ਹੋਣਗੀਆਂ। ਸਪਾਂਸਰਸ਼ਿਪ ਲੈਣ ਜਾਂ ਹੋਰ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396, ਅਮਰਜੀਤ ਸਿੰਘ 613-884-2122, ਸੰਨੀ ਬਾਜਵਾ416-562-1123 ਜਾਂ ਉਸਤਾਦ ਅਖਤਰ ਨਾਲ ਫੋਨ ਨੰਬਰ 819-328-8151 ਤੇ ਸੰਪਰਕ ਕੀਤਾ ਜਾ ਸਕਦਾ ਹੈ।