Headlines

ਵਿੰਨੀਪੈਗ ਵਿਚ ਮਾਤਾ ਦਾ ਜਾਗਰਨ 20 ਅਕਤੂਬਰ ਨੂੰ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਹਿੰਦੂ ਕਮਿਊਨਿਟੀ ਵਲੋਂ ਨਵਰਾਤਰੀ ਸਪੈਸ਼ਲ ਮਾਤਾ ਦਾ ਵਿਸ਼ਾਲ ਜਾਗਰਨ 20 ਅਕਤੂਬਰ ਦਿਨ ਸ਼ੁਕਰਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਘੇ ਗਾਇਕ ਰਾਜ ਤਿਵਾੜੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396 ਤੇ ਸੰਪਰਕ ਕੀਤਾ ਜਾ ਸਕਦਾ ਹੈ।