ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ।
ਅੱਜ ਜਾਰੀ ਕੀਤੀ ਨਵੇਂ ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿਚ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਗਰੀਨਵਿਲ ਤੋਂ ਐਮ ਪੀ ਤਾਲੀਬ ਨੂਰਮੁਹੰਮਦ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਿੰਨੀਪੈਗ ਨੌਰਥ ਤੋਂ ਕੇਵਿਨ ਲੈਮਰੂ, ਵਿੰਨੀਪੈਗ ਸਾਊਥ ਤੋਂ ਟੈਰੀ ਦੀ ਨਿਯੁਕਤੀ ਕੀਤੀ ਗਈ ਹੈ । ਪਾਰਲੀਮਾਨੀ ਸਕੱਤਰਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਨਵੇਂ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ ਕਰਦਿਆਂ ਕਿਹਾ ਗਿਆ ਹੈ ਕਿ ਨਵੇਂ ਤਜ਼ਰਬੇ, ਹੁਨਰਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਲਿਆਉਂਦੇ ਹੋਏ, ਇਹ ਸੰਸਦੀ ਸਕੱਤਰ ਅੱਜ ਕੈਨੇਡਾ ਅਤੇ ਕੈਨੇਡੀਅਨਾਂ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਉਪਰ ਕੰਮ ਕਰਦਿਆਂ ਮੰਤਰੀਆਂ ਅਤੇ ਸੰਸਦ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨਗੇ।
ਨਵੇਂ ਅਤੇ ਸੰਸਦੀ ਸਕੱਤਰ ਦੀ ਟੀਮ ਵਿੱਚ ਹੁਣ ਸ਼ਾਮਲ ਹਨ:
ਰਣਦੀਪ ਸਿੰਘ ਸਰਾਏ ਨੂੰ ਸਾਬਕਾ ਸੈਨਿਕ ਮਾਮਲਿਆਂ ਬਾਰੇ ਮੰਤਰੀ ਦੇ ਸੰਸਦੀ ਸਕੱਤਰ ਅਤੇ ਨੈਸ਼ਨਲ ਡਿਫੈਂਸ ਦੇ ਐਸੋਸੀਏਟ ਮੰਤਰੀ। ਮਨਿੰਦਰ ਸਿੱਧੂ ਨੂੰ ਨਿਰਯਾਤ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਦਾ ਸੰਸਦੀ ਸਕੱਤਰ ,ਤਾਲੀਬ ਨੂਰ ਮੁਹੰਮਦ ਨੂੰ ਕੈਨੇਡੀਅਨ ਵਿਰਾਸਤ ਮੰਤਰੀ ਦੇ ਸੰਸਦੀ ਸਕੱਤਰ, ਟੈਰੀ ਡੁਗੁਇਡ ਨੂੰ ਪ੍ਰਧਾਨ ਮੰਤਰੀ ਦੇ ਸੰਸਦੀ ਸਕੱਤਰ ਅਤੇ ਵਿਸ਼ੇਸ਼ ਸਲਾਹਕਾਰ ,
ਕੈਵਿਨ ਲੈਮਰੂ ਨੂੰ ਸੰਸਦੀ ਸਕੱਤਰ ਹਾਊਸ ਲੀਡਰ ਲਗਾਇਆ ਗਿਆ ਹੈ।
ਪਾਰਲੀਮਾਨੀ ਸਕੱਤਰ ਦੀ ਹੋਰ ਸੂਚੀ ਇਸ ਪ੍ਰਕਾਰ ਹੈ-
Parliamentary Secretary to the Minister of Indigenous Services
Parliamentary Secretary to the Minister of Transport
Parliamentary Secretary to the Minister of Crown-Indigenous Relations
Parliamentary Secretary to the Deputy Prime Minister and Minister of Finance
Parliamentary Secretary to the Minister of Housing, Infrastructure and Communities
Parliamentary Secretary to the Minister of Families, Children and Social Development
Parliamentary Secretary to the Minister of Immigration, Refugees and Citizenship
Paramentary Secretary to the Minister of Foreign Affairs (Consular Affairs)
Parliamentary Secretary to the Minister of Agriculture and Agri-Food
Parliamentary Secretary to the Prime Minister and Special Advisor for Water
Parliamentary Secretary to the Minister of Housing, Infrastructure and Communities
Parliamentary Secretary to the Minister for Women and Gender Equality and Youth
Parliamentary Secretary to the Minister of Fisheries, Oceans and the Canadian Coast Guard
Parliamentary Secretary to the Minister of National Revenue
Parliamentary Secretary to the Minister of Employment, Workforce Development and Official Languages
Parliamentary Secretary to the Minister of National Defence
Parliamentary Secretary to the Leader of the Government in the House of Commons
Parliamentary Secretary to the Minister of Citizens’ Services
Parliamentary Secretary to the Minister of Justice and Attorney General of Canada
Parliamentary Secretary to the Minister of Canadian Heritage
Parliamentary Secretary to the Minister of Foreign Affairs
Parliamentary Secretary to the Minister of Labour and Seniors
Parliamentary Secretary to the Minister of Public Services and Procurement
Parliamentary Secretary to the Minister of Innovation, Science and Industry
Parliamentary Secretary to the Minister of International Development
Parliamentary Secretary to the Minister of Diversity, Inclusion and Persons with Disabilities