Headlines

ਸਹੋਤਾ ਲਾਈਵ ਗਰਿਲ ਦੀ ਦੂਸਰੀ ਲੋਕੇਸ਼ਨ ਦੀ ਲੈਂਗਲੀ ਵਿਚ ਗਰੈਂਡ ਓਪਨਿੰਗ 30 ਸਤੰਬਰ ਨੂੰ

ਸਰੀ ( ਦੇ ਪ੍ਰ ਬਿ)- ਸਹੋਤਾ ਲਾਈਵ ਗਰਿਲ ਵਲੋਂ ਆਪਣੀ ਦੂਸਰੀ ਲੋਕੇਸ਼ਨ ਲੈਂਗਲੀ ਵਿਖੇ 19219-56 ਐਵਨਿਊ ਉਪਰ ਖੋਹਲੀ ਜਾ ਰਹੀ ਹੈ। ਇਸ ਦੂਸਰੀ ਲੋਕੇਸ਼ਨ ਦੀ ਗਰੈਂਡ ਓਪਨਿੰਗ 30 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਹੋਵੇਗੀ। ਪ੍ਰਬੰਧਕਾਂ ਵਲੋਂ ਸੱਜਣਾ-ਮਿੱਤਰਾਂ ਤੇ ਸਨੇਹੀਆਂ ਨੂੰ ਗਰੈਂਡ ਓਪਨਿੰਗ ਮੌਕੇ ਪੁੱਜਣ ਦਾ ਖੁੱਲਾ ਸੱਦਾ ਹੈ।