Headlines

ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ਦਾ ਲੋਕ ਅਰਪਣ ਪਹਿਲੀ ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਉਘੇ ਸਿੱਖ ਵਿਦਵਾਨ ਤੇ ਕਵੀ ਕੇਵਲ ਸਿੰਘ ਨਿਰਦੋਸ਼ ਦੀ ਨਵੀਂ ਪੁਸਤਕ  ਸਲੋਕ ਵਾਰਾਂ ਤੇ ਵਧੀਕ ( ਭਾਵ ਅਰਥੀ ਕਾਵਿ ਟੀਕਾ) ਦਾ ਲੋਕ ਅਰਪਣ ਸਮਾਗਮ 1 ਅਕਤੂਬਰ ਨੂੰ ਬਾਦ ਦੁਪਹਿਰ 2.00 ਵਜੇ ਤੋਂ 3.30 ਤੱਕ ਖਾਲਸਾ ਲਾਇਬ੍ਰੇਰੀ 13236-76 ਐਵਨਿਊ ਸਰੀ ਵਿਖੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਗਿਆਨੀ ਜੀ ਨਾਲ ਫੋਨ ਨੰਬਰ 778-878-5100 ਜਾਂ ਲਖਜੀਤ ਸਿੰਘ 604-613-9100 ਤੇ ਸੰਪਰਕ ਕੀਤਾ ਜਾ ਸਕਦਾ ਹੈ।