Headlines

ਪੰਜਾਬ ਸਰਕਾਰ ਵੱਲੋਂ ਪੀਸੀਐਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ 24 ਅਕਤੂਬਰ

ਪੰਜਾਬ ਸਰਕਾਰ ਨੇ ਅੱਜ ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕਰਦਿਆਂ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਸੰਯੁਕਤ ਸਕੱਤਰ ਪ੍ਰਿੰਟਿੰਗ ਤੇ ਸਟੇਸ਼ਨਰੀ, ਸ੍ਰੀਮਤੀ ਅਮਰਬੀਰ ਕੌਰ ਨੂੰ ਸਕੱਤਰ ਐਸਐਸਬੋਰਡ, ਤੇਜਦੀਪ ਸਿੰਘ ਸੈਣੀ ਨੂੰ ਸੰਯੁਕਤ ਸਕੱਤਰ ਆਮ ਪ੍ਰਸ਼ਾਸਨ ਤੇ ਤਾਲਮੇਲ, ਹਰਜੀਤ ਸਿੰਘ ਸੰਧੂ ਨੂੰ ਵਧੀਕ ਸਕੱਤਰ ਸਾਇੰਸ ਤੇ ਤਕਨਾਲੋਜੀ ਅਤੇ ਵਧੀਕ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਹਰਜੋਤ ਕੌਰ ਨੂੰ ਉਪ ਸਕੱਤਰ ਗ੍ਰਹਿ ਵਿਭਾਗ, ਗੀਤਿਕਾ ਸਿੰਘ ਨੂੰ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ, ਸੋਨਮ ਚੌਧਰੀ ਨੂੰ ਵਧੀਕ ਡੀਸੀ ਦਿਹਾਤੀ ਵਿਕਾਸ ਮੁਹਾਲੀ, ਕੰਵਲਜੀਤ ਸਿੰਘ ਨੂੰ ਸੰਯੁਕਤ ਸਕੱਤਰ ਸਿੰਜਾਈ ਵਿਭਾਗ, ਸ੍ਰੀਮਤੀ ਅਨਮਜੋਤ ਕੌਰ ਨੂੰ ਐਸਡੀਐਮ ਨੰਗਲ, ਸਰਬਜੀਤ ਕੌਰ ਨੂੰ ਏਈਟੀਸੀ ਮੁਹਾਲੀ, ਪ੍ਰੋਮਿਲਾ ਸ਼ਰਮਾ ਨੂੰ ਸਹਾਇਕ ਕਮਿਸ਼ਨਰ ਜਨਰਲ ਫਤਿਹਗੜ੍ਹ ਸਾਹਿਬ, ਜਸਲੀਨ ਕੌਰ ਨੂੰ ਐਸਡੀਐਮ ਰਾਜਪੁਰਾ ਤੇ ਗੁਰਬੀਰ ਸਿੰਘ ਕੋਹਲੀ ਨੂੰ ਐਸਡੀਐਮ ਖਰੜ ਤਬਦੀਲ ਕੀਤਾ ਗਿਆ ਹੈ।