Headlines

ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ ਮਹਾਰਾਜਾ ਬੈਂਕੁਇਟ ਹਾਲ ਐਡਮਿੰਟਨ ਵਿਖੇ ਰੱਖੀ ਗਈ ਹੈ। ਇਸ ਮੌਕੇ ਗਿੱਧ, ਭੰਗੜਾ ਅਤੇ ਹੋਰ ਸਭਿਆਚਾਰਕ ਵੰਨਗੀਆਂ ਦੇ ਨਾਲ ਬੱਚਿਆਂ ਦੀਆਂ ਖੇਡਾਂ ਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।  ਪ੍ਰਬੰਧਕਾਂ ਵਲੋਂ ਇਸ ਮਿਲਣੀ ਵਿਚ ਮਾਝੇ ਦੇ ਪਰਿਵਾਰਾਂ ਨੂੰ ਹੁੰਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਘੇ ਰੀਐਲਟਰ ਤੇ ਵਤਨ ਟੀਵੀ ਦੇ ਹੋਸਟ ਹਰਜੀਤ ਸਿੰਘ ਸੰਧੂ ਨਾਲ ਫੋਨ ਨੰਬਰ 780-233-3100 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
More info: Mintu Kahlon 780-884-3517 , Sukhraj Rai 780-905-1043, Harjeet Sandhu 780-233-3100 Laat Bhinder 780-239-3000 Manjit Pheruman
780-242-9898 Sakattar Sandhu 780-975-3595 Harpinder Sandhu 780-709-4881 Jasbir Gill 780-916-1555 Fryad Pannu 780-695-6336 Amrik Hajran
780-239-6045