Headlines

ਗੁਰਮੇਜ ਸਿੰਘ ਪੰਨੂੰ ਨਮਿਤ ਪਾਠ ਦੇ ਭੋਗ 25 ਨਵੰਬਰ ਨੂੰ

ਵੈਨਕੂਵਰ ( ਦੇ ਪ੍ਰ ਬਿ)- ਪੰਨੂ ਪਰਿਵਾਰ ਵਲੋਂ ਸੂਚਿਤ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਸ ਗੁਰਮੇਜ ਸਿੰਘ ਪੰਨੂ ਬੀਤੇ ਦਿਨੀਂ ਸਵਰਗ ਸਿਧਾਰ ਗਏ ਹਨ। ਉਹਨਾਂ ਦੀ ਯਾਦ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 25 ਨਵੰਬਰ ਨੂੰ ਬਾਦ ਦੁਪਹਿਰ 2 ਵਜੇ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਗੁਰੂ ਘਰ ਵਿਖੇ ਪਾਏ ਜਾਣਗੇ।