Headlines

ਚੀਫ ਇੰਜੀਨੀਅਰ ਆਰ ਐਸ ਰੰਧਾਵਾ ਦਾ ਸਰੀ ਵਿਚ ਸਵਾਗਤ

ਸਰੀ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ-ਇਨ-ਚੀਫ ਆਰ ਐਸ ਰੰਧਾਵਾ ਦੇ ਕੈਨੇਡਾ ਦੌਰੇ ਦੌਰਾਨ ਉਹਨਾਂ ਦੇ ਸਰੀ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਮਿਰਾਜ਼ ਬੈਂਕੁਇਟ ਹਾਲ ਦੇ ਡਾਇਰੈਕਟਰ ਜਥੇਦਾਰ ਗੁਰਚਰਨ ਸਿੰਘ ਖੱਖ, ਕੁਲਵਿੰਦਰ ਸਿੰਘ ਬਦੇਸ਼ਾ, ਰੀਐਲਟਰ ਸੁਖਜੀਤ ਮਾਨ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ।