Canadaਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਲੋੜਵੰਦਾਂ ਦੀ ਸੇਵਾ S.S. Chohla11 months ago11 months ago01 mins ਸਰੀ- ਬੀਤੇ ਦਿਨੀਂ ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਹਰ ਸਾਲ ਦੀ ਤਰਾਂ ਲੋੜਵੰਦਾਂ ਦੀ ਸਹਾਇਤਾ ਲਈ ਖਾਣੇ ਅਤੇ ਸਰਦੀਆਂ ਦੇ ਕੱਪੜਿਆਂ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੀ ਮੁਖੀ ਮੀਰਾ ਗਿੱਲ, ਜਤਿੰਦਰ ਭਾਟੀਆ ਤੇ ਹੋਰ ਵਲੰਟੀਅਰਾਂ ਨੇ ਮਿਲਕੇ ਹਰ ਸਾਲ ਦੀ ਤਰਾਂ ਸੇਵਾ ਕਾਰਜਾਂ ਵਿਚ ਯੋਗਦਾਨ ਪਾਇਆ। Post navigation Previous: ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦਾ ਸਦੀਵੀ ਵਿਛੋੜਾNext: ਸਤਨਾਮ ਸਿੰਘ ਮੈਂਗੀ ਵਲੋਂ ਮੈਡੀਕਲ ਵਿਦਿਆਰਥਣ ਹਰਨੂਰ ਭੁੱਲਰ ਦਾ ਵਿਸ਼ੇਸ਼ ਸਨਮਾਨ