Headlines

ਉਘੇ ਰੇਡੀਓ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਸਦਮਾ-ਮਾਤਾ ਦਾ ਦੇਹਾਂਤ

ਸਰੀ ( ਦੇ ਪ੍ਰ ਬਿ)-ਰੇਡੀਓ ਸ਼ੇਰੇ ਪੰਜਾਬ ਵੈਨਕੂਵਰ ਦੇ ਸੀਨੀਅਰ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ  ਸ੍ਰੀਮਤੀ ਬਲਬੀਰ ਕੌਰ ਰੋਮਾਣਾ (ਸੁਪਤਨੀ ਸ ਮਹਿੰਦਰ ਸਿੰਘ ਰੋਮਾਣਾ)  ਪੰਜਾਬ ਵਿਚ 15 ਜਨਵਰੀ ਨੂੰ ਅਚਾਨਕ ਸਵਰਗ ਸਿਧਾਰ ਗਏ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸਹਿਜਪਾਠ ਦੇ ਭੋਗ ਮਿਤੀ 25 ਜਨਵਰੀ 2024 ਨੂੰ ਬਾਦ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫਰੀਦਕੋਟ ਵਿਖੇ ਪਾਏ ਜਾਣਗੇ। ਉਪਰੰਤ ਸ਼ਰਧਾਂਜਲੀ ਸਮਾਗਮ ਹੋਣਗੇ।